Malout News

ਤਿਨਕੋਨੀ ਚੌਂਕ ਮਲੋਟ ਦਾ ਨਾਂਅ “ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ” ਰੱਖਿਆ

ਮਲੋਟ:- ਅਜਾਇਬ ਸਿੰਘ ਭੱਟੀ ਹਲਕਾ ਵਿਧਾਇਕ ਮਲੋਟ ਅਤੇ ਡਿਪਟੀ ਸਪੀਕਰ ਪੰਜਾਬ ਵੱਲੋਂ ਤਿਨਕੋਨੀ ਚੌਂਕ ਮਲੋਟ ਦਾ ਨਾਂਅ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਚੌਂਕ ਮਲੋਟ ਰੱਖਿਆ ਗਿਆ ਹੈ । ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ ਅਤੇ ਉਪਰੰਤ ਕੀਰਤਨ ਕੀਤਾ ਗਿਆ। ਅਰਦਾਸ ਉਪਰੰਤ ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ ਤੋਂ ਇਲਾਵਾ ਰਾਮ ਸਿੰਘ ਪ੍ਰਧਾਨ, ਸੋਮ ਨਾਥ ਕਾਲੜਾ ਭਾਜਪਾ ਪ੍ਰਧਾਨ, ਅਮਨਪ੍ਰੀਤ ਸਿੰਘ ਭੱਟੀ ਹਲਕਾ ਇੰਚਾਰਜ, ਡਾ: ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ, ਪਰਵਿੰਦਰ ਸਿੰਘ ਭੱਟੀ, ਮਲੋਟ ਕਾਂਗਰਸ ਪ੍ਰਧਾਨ ਨੱਥੂ ਰਾਮ ਗਾਂਧੀ, ਸਤਿਗੁਰੂਦੇਵ ਪੱਪੀ ਸਾਬਕਾ ਪ੍ਰਧਾਨ ਨਗਰ ਕੌਾਸਲ, ਸ਼ੁਭਦੀਪ ਸਿੰਘ ਬਿੱਟੂ ਸਕੱਤਰ ਪ੍ਰਦੇਸ਼ ਕਾਂਗਰਸ, ਕਾਬਲ ਸਿੰਘ, ਚਰਨਜੀਤ ਸਿੰਘ ਖ਼ਾਲਸਾ, ਜਸਵੀਰ ਸਿੰਘ ਅਤੇ ਸਮੂਹ ਸੰਗਤਾਂ ਦੀ ਹਾਜ਼ਰੀ ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਮਲੋਟ ਦੇ ਨਾਮ ਦਾ ਬੋਰਡ ਲਾਇਆ ਗਿਆ। ਇਸ ਉਪਰਾਲੇ ਲਈ ਬਲਦੇਵ ਕੁਮਾਰ ਗਗਨੇਜਾ ਲਾਲੀ ਜੈਨ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਸ਼੍ਰੀ ਪ੍ਰਮੋਦ ਮਹਾਸ਼ਾ ਚੇਅਰਮੈਨ ਐਡਵਰਡ ਗੰਜ ਅਤੇ ਡਾ: ਸੁਖਦੇਵ ਸਿੰਘ ਗਿੱਲ ਅਤੇ ਸਮੂਹ ਸੰਗਤਾਂ ਵਲੋਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ: ਸੁਖਦੇਵ ਸਿੰਘ ਗਿੱਲ ਨੇ ਕਮੇਟੀ ਵਲੋਂ, ਬੀਬੀ ਗੁਰਚਰਨ ਕੌਰ ਮੋਂਗਾ, ਸ਼੍ਰੀ ਪ੍ਰਮੋਦ ਮਹਾਸ਼ਾ ਚੇਅਰਮੈਨ ਅਤੇ ਦਰਸ਼ਨ ਲਾਲ ਕਾਂਸਲ ਨੇ ਚੌਂਕ ਦੇ ਨਿਰਮਾਣ ਲਈ ਮਾਲੀ ਸਹਾਇਤਾ ਕਰਨ ਦਾ ਐਲਾਨ ਵੀ ਕੀਤਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਮਲੋਟ:- ਅਜਾਇਬ ਸਿੰਘ ਭੱਟੀ ਹਲਕਾ ਵਿਧਾਇਕ ਮਲੋਟ ਅਤੇ ਡਿਪਟੀ ਸਪੀਕਰ ਪੰਜਾਬ ਵੱਲੋਂ ਤਿਨਕੋਨੀ ਚੌਂਕ ਮਲੋਟ ਦਾ ਨਾਂਅ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਚੌਂਕ ਮਲੋਟ ਰੱਖਿਆ ਗਿਆ ਹੈ । ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ ਅਤੇ ਉਪਰੰਤ ਕੀਰਤਨ ਕੀਤਾ ਗਿਆ। ਅਰਦਾਸ ਉਪਰੰਤ ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ ਤੋਂ ਇਲਾਵਾ ਰਾਮ ਸਿੰਘ ਪ੍ਰਧਾਨ, ਸੋਮ ਨਾਥ ਕਾਲੜਾ ਭਾਜਪਾ ਪ੍ਰਧਾਨ, ਅਮਨਪ੍ਰੀਤ ਸਿੰਘ ਭੱਟੀ ਹਲਕਾ ਇੰਚਾਰਜ, ਡਾ: ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ, ਪਰਵਿੰਦਰ ਸਿੰਘ ਭੱਟੀ, ਮਲੋਟ ਕਾਂਗਰਸ ਪ੍ਰਧਾਨ ਨੱਥੂ ਰਾਮ ਗਾਂਧੀ, ਸਤਿਗੁਰੂਦੇਵ ਪੱਪੀ ਸਾਬਕਾ ਪ੍ਰਧਾਨ ਨਗਰ ਕੌਾਸਲ, ਸ਼ੁਭਦੀਪ ਸਿੰਘ ਬਿੱਟੂ ਸਕੱਤਰ ਪ੍ਰਦੇਸ਼ ਕਾਂਗਰਸ, ਕਾਬਲ ਸਿੰਘ, ਚਰਨਜੀਤ ਸਿੰਘ ਖ਼ਾਲਸਾ, ਜਸਵੀਰ ਸਿੰਘ ਅਤੇ ਸਮੂਹ ਸੰਗਤਾਂ ਦੀ ਹਾਜ਼ਰੀ ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਮਲੋਟ ਦੇ ਨਾਮ ਦਾ ਬੋਰਡ ਲਾਇਆ ਗਿਆ। ਇਸ ਉਪਰਾਲੇ ਲਈ ਬਲਦੇਵ ਕੁਮਾਰ ਗਗਨੇਜਾ ਲਾਲੀ ਜੈਨ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਸ਼੍ਰੀ ਪ੍ਰਮੋਦ ਮਹਾਸ਼ਾ ਚੇਅਰਮੈਨ ਐਡਵਰਡ ਗੰਜ ਅਤੇ ਡਾ: ਸੁਖਦੇਵ ਸਿੰਘ ਗਿੱਲ ਅਤੇ ਸਮੂਹ ਸੰਗਤਾਂ ਵਲੋਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ: ਸੁਖਦੇਵ ਸਿੰਘ ਗਿੱਲ ਨੇ ਕਮੇਟੀ ਵਲੋਂ, ਬੀਬੀ ਗੁਰਚਰਨ ਕੌਰ ਮੋਂਗਾ, ਸ਼੍ਰੀ ਪ੍ਰਮੋਦ ਮਹਾਸ਼ਾ ਚੇਅਰਮੈਨ ਅਤੇ ਦਰਸ਼ਨ ਲਾਲ ਕਾਂਸਲ ਨੇ ਚੌਂਕ ਦੇ ਨਿਰਮਾਣ ਲਈ ਮਾਲੀ ਸਹਾਇਤਾ ਕਰਨ ਦਾ ਐਲਾਨ ਵੀ ਕੀਤਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਮਲੋਟ:- ਅਜਾਇਬ ਸਿੰਘ ਭੱਟੀ ਹਲਕਾ ਵਿਧਾਇਕ ਮਲੋਟ ਅਤੇ ਡਿਪਟੀ ਸਪੀਕਰ ਪੰਜਾਬ ਵੱਲੋਂ ਤਿਨਕੋਨੀ ਚੌਂਕ ਮਲੋਟ ਦਾ ਨਾਂਅ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਚੌਂਕ ਮਲੋਟ ਰੱਖਿਆ ਗਿਆ ਹੈ । ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ ਅਤੇ ਉਪਰੰਤ ਕੀਰਤਨ ਕੀਤਾ ਗਿਆ। ਅਰਦਾਸ ਉਪਰੰਤ ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ ਤੋਂ ਇਲਾਵਾ ਰਾਮ ਸਿੰਘ ਪ੍ਰਧਾਨ, ਸੋਮ ਨਾਥ ਕਾਲੜਾ ਭਾਜਪਾ ਪ੍ਰਧਾਨ, ਅਮਨਪ੍ਰੀਤ ਸਿੰਘ ਭੱਟੀ ਹਲਕਾ ਇੰਚਾਰਜ, ਡਾ: ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ, ਪਰਵਿੰਦਰ ਸਿੰਘ ਭੱਟੀ, ਮਲੋਟ ਕਾਂਗਰਸ ਪ੍ਰਧਾਨ ਨੱਥੂ ਰਾਮ ਗਾਂਧੀ, ਸਤਿਗੁਰੂਦੇਵ ਪੱਪੀ ਸਾਬਕਾ ਪ੍ਰਧਾਨ ਨਗਰ ਕੌਾਸਲ, ਸ਼ੁਭਦੀਪ ਸਿੰਘ ਬਿੱਟੂ ਸਕੱਤਰ ਪ੍ਰਦੇਸ਼ ਕਾਂਗਰਸ, ਕਾਬਲ ਸਿੰਘ, ਚਰਨਜੀਤ ਸਿੰਘ ਖ਼ਾਲਸਾ, ਜਸਵੀਰ ਸਿੰਘ ਅਤੇ ਸਮੂਹ ਸੰਗਤਾਂ ਦੀ ਹਾਜ਼ਰੀ ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਮਲੋਟ ਦੇ ਨਾਮ ਦਾ ਬੋਰਡ ਲਾਇਆ ਗਿਆ। ਇਸ ਉਪਰਾਲੇ ਲਈ ਬਲਦੇਵ ਕੁਮਾਰ ਗਗਨੇਜਾ ਲਾਲੀ ਜੈਨ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਸ਼੍ਰੀ ਪ੍ਰਮੋਦ ਮਹਾਸ਼ਾ ਚੇਅਰਮੈਨ ਐਡਵਰਡ ਗੰਜ ਅਤੇ ਡਾ: ਸੁਖਦੇਵ ਸਿੰਘ ਗਿੱਲ ਅਤੇ ਸਮੂਹ ਸੰਗਤਾਂ ਵਲੋਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ: ਸੁਖਦੇਵ ਸਿੰਘ ਗਿੱਲ ਨੇ ਕਮੇਟੀ ਵਲੋਂ, ਬੀਬੀ ਗੁਰਚਰਨ ਕੌਰ ਮੋਂਗਾ, ਸ਼੍ਰੀ ਪ੍ਰਮੋਦ ਮਹਾਸ਼ਾ ਚੇਅਰਮੈਨ ਅਤੇ ਦਰਸ਼ਨ ਲਾਲ ਕਾਂਸਲ ਨੇ ਚੌਂਕ ਦੇ ਨਿਰਮਾਣ ਲਈ ਮਾਲੀ ਸਹਾਇਤਾ ਕਰਨ ਦਾ ਐਲਾਨ ਵੀ ਕੀਤਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Leave a Reply

Your email address will not be published. Required fields are marked *

Back to top button