Malout News

ਦੀ ਰੈਵੇਨਿਊ ਪਟਵਾਰ ਯੂਨੀਅਨ ਮਲੋਟ ਵੱਲੋਂ ਤਹਿਸੀਲਦਾਰ ਬੇਅੰਤ ਸਿੰਘ ਦਾ ਕੀਤਾ ਸਵਾਗਤ

ਮਲੋਟ:- ਸ. ਬੇਅੰਤ ਸਿੰਘ ਤਹਿਸੀਲਦਾਰ ਦੇ ਅਹੁਦਾ ਸੰਭਾਲਣ ਮੌਕੇ ਦੀ ਰੈਵੇਨਿਊ ਪਟਵਾਰ ਯੂਨੀਅਨ ਮਲੋਟ ਵੱਲੋਂ ਉਹਨਾਂ ਦਾ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ। ਇਸ ਦੌਰਾਨ ਉਹਨਾਂ ਨਾਲ ਵਿਸ਼ੇਸ਼ ਤੌਰ ਤੇ ਨਾਇਬ ਤਹਿਸੀਲਦਾਰ ਸ਼੍ਰੀ ਵਿਜੈ ਬਹਿਲ ਮੌਜੂਦ ਸਨ।

ਇਸ ਮੌਕੇ ਪਟਵਾਰ ਯੂਨੀਅਨ ਦੇ ਮੀਤ ਪ੍ਰਧਾਨ ਹੀਰਾ ਸਿੰਘ ਪਟਵਾਰੀ, ਜਸਪ੍ਰੀਤ ਸਿੰਘ, ਵਰਿੰਦਰ ਸਿੰਘ, ਰਾਜਿੰਦਰ ਮੋਹਨ ਜਰਨਲ ਸਕੱਤਰ, ਕੁਲਦੀਪ ਕੁਮਾਰ ਖਜ਼ਾਨਚੀ ਅਤੇ ਅਮਨਦੀਪ ਸਿੰਘ ਪਟਵਾਰੀ ਮੌਜੂਦ ਸਨ।

Leave a Reply

Your email address will not be published. Required fields are marked *

Back to top button