District NewsMalout News

ਮਲੋਟ ਦੇ ਗਾਇਕ ਸ਼ੈਰੀ ਯਾਰ ਦਾ ਗੀਤ Jealousy ਕੱਲ੍ਹ ਹੋਵੇਗਾ ਰਿਲੀਜ਼

ਮਲੋਟ: ਸ਼ੈਰੀ ਯਾਰ ਮਿਊਜ਼ਿਕ ਕੰਪਨੀ ਵੱਲੋਂ Jealousy ਗੀਤ ਕੱਲ੍ਹ (7 ਜੂਨ) ਬੁੱਧਵਾਰ ਨੂੰ ਸਵੇਰੇ 10:00 ਵਜੇ ਰਿਲੀਜ਼ ਹੋਵੇਗਾ।

ਜਿਸਨੂੰ ਮਿਊਜ਼ਿਕ ਰਤਨ ਸਿੱਧੂ ਵੱਲੋਂ ਦਿੱਤਾ ਗਿਆ ਹੈ। ਇਹ ਗੀਤ ਮਲੋਟ ਦੇ ਨਵੇਂ ਉੱਭਰਦੇ ਗਾਇਕ ਸ਼ੈਰੀ ਯਾਰ ਵੱਲੋਂ ਲਿਖਿਆ ਅਤੇ ਗਾਇਆ ਗਿਆ ਹੈ।

Author: Malout Live

Back to top button