District NewsMalout News

ELECTRO MAGNETIC THERAPY CENTRE ਮਲੋਟ ਵੱਲੋਂ ਮੁਫ਼ਤ ਕੈਂਪ 28 ਦਸੰਬਰ ਬੁੱਧਵਾਰ ਨੂੰ

ਮਲੋਟ: ELECTRO MAGNETIC THERAPY CENTER ਮਲੋਟ ਵੱਲੋਂ 28 ਦਸੰਬਰ ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਤੋਂ ਦੁਪਿਹਰ 2 ਵਜੇ ਤੱਕ ਨੇੜੇ ਡਾ. ਪ੍ਰਿਤਪਾਲ ਸਿੰਘ ਹਾਊਸ, ਸਾਹਮਣੇ ਗੌਰਮਿੰਟ ਸਕੂਲ (ਲੜਕੇ), ਤਹਿਸੀਲ ਰੋਡ ਮਲੋਟ ਵਿਖੇ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਬਾਰੇ ਜਾਣਕਰੀ ਦਿੰਦੇ ਹੋਏ ਹਨੀ ਬਿਊਟੀ ਪਾਰਲਰ ਦੇ ਸੰਚਾਲਕ ਆਲਮਗੀਰ ਸੁਖੀਜਾ ਨੇ ਦੱਸਿਆ ਕਿ ਬਜ਼ਾਰ ਵਿੱਚੋਂ 800/- ਰੁਪਏ ਵਿੱਚ ਹੋਣ ਵਾਲਾ Body Checkup ਇਸ ਕੈਂਪ ਵਿੱਚ ਮੁਫ਼ਤ ਹੋਵੇਗਾ। ਕੈਂਪ ਸੰਬੰਧਿਤ ਬਿਮਾਰੀਆਂ ਗਠੀਆ, ਜੋੜਾਂ ਦਾ ਦਰਦ, ਅੰਤੜੀਆਂ ਦੀ ਸੋਜ, ਕਿੱਲ ਮੁਹਾਸੇ, ਅੱਖਾਂ ਦੀ ਸਮੱਸਿਆ, ਲੀਵਰ ਦੀ ਸਮੱਸਿਆ, ਪ੍ਰੋਸਟੇਟ, ਸਰਵਾਈਕਲ, ਸਲਿੱਪ ਡਿਸਕ, ਯੂਰਿਕ ਐਸਿਡ, ਪੈਰਾਲਾਇਸ, ਕਿਡਨੀ ਦੀ ਸਮੱਸਿਆ, ਗੋਡਿਆਂ ਦਾ ਦਰਦ, ਨੀਂਦ ਦੀ ਸਮੱਸਿਆ, ਕਿਡਨੀ ਸਟੋਨ, ਗੈਸ, ਕਬਜ, ਖੂਨ ਦੀ ਕਮੀ, ਪੱਥਰੀ, ਕਮਰ ਦਾ ਦਰਦ, ਥਾਇਰਡ, ਕੋਲੇਸਟ੍ਰੋਲ, ਅਥਰਾਇਟਸ, ਮਾਈਗ੍ਰੇਨ ਆਦਿ ਬਿਮਾਰੀਆਂ ਦੇ ਇਲਾਜ ਬਾਰੇ ਹੈ। ਉਹਨਾਂ ਇਹ ਵੀ ਕਿਹਾ ਕਿ ਸੈਂਟਰ ਵਿੱਚ ਆਧੁਨਿਕ ਮਸ਼ੀਨਾਂ ਰਾਹੀਂ 5000 ਸਾਲ ਪੁਰਾਣੀ ਮੈਡੀਕਲ ਪ੍ਰਣਾਲੀ ਦੁਆਰਾ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਜੋ ਕਿ ਇੱਕ ਕੁਦਰਤੀ ਸਾਧਨ ਹੈ। ਵਧੇਰੇ ਜਾਣਕਾਰੀ ਲਈ ਹਨੀ 98724-68067 ਅਤੇ ਡਾਕਟਰ ਪ੍ਰਿੰਸ 70377-00045 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Author: Malout Live

Leave a Reply

Your email address will not be published. Required fields are marked *

Back to top button