District NewsMalout News
ਅਧਿਆਪਕ ਸ਼੍ਰੀਮਤੀ ਸਵਰਨ ਕੌਰ ਨੇ ਬਲਾਕ ਮਲੋਟ ਦਾ ਜਿੱਤਿਆ ਟੀਚਿੰਗ ਫੈਸਟ
ਮਲੋਟ: ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ ਵਿਖੇ ਬਲਾਕ ਲੈਵਲ ਟੀਚਰਜ਼ ਫੈਸਟ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸਰਕਾਰੀ ਹਾਈ ਸਕੂਲ ਪਿੰਡ ਛਾਪਿਆਂਵਾਲੀ ਦੇ ਸ਼੍ਰੀਮਤੀ ਸਵਰਨ ਕੌਰ
ਸਾਇੰਸ ਅਧਿਆਪਿਕਾ ਨੇ ਬਲਾਕ ਮਲੋਟ ਵਿਖੇ ਟੀਚਿੰਗ ਫੈਸਟ ਜਿੱਤਿਆ ਹੈ। ਉਹ ਟੀਚਿੰਗ ਫੈਸਟ ਵਿੱਚ ਪਹਿਲੇ ਸਥਾਨ ‘ਤੇ ਰਹੇ। ਇਸ ਮੌਕੇ ਮੁੱਖ ਅਧਿਆਪਿਕਾ ਡਾ. ਦੀਪਿਕਾ ਗਰਗ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਸ਼੍ਰੀਮਤੀ ਸਵਰਨ ਕੌਰ ਨੂੰ ਇਸ ਪ੍ਰਾਪਤੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Author: Malout Live