District NewsMalout News
ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਜੱਥੇਬੰਦੀਆਂ ਵੱਲੋਂ ਨਵ-ਨਿਯੁਕਤ ਐੱਸ.ਡੀ.ਐਮ ਦਾ ਕੀਤਾ ਗਿਆ ਸੁਆਗਤ
ਮਲੋਟ: ਡਾ. ਐੱਸ.ਐੱਸ ਗਿੱਲ ਜ਼ਿਲ੍ਹਾ ਕੋਆਰਡੀਨੇਟਰ ਸਮੂਹ ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਜੱਥੇਬੰਦੀਆਂ, ਕਨਵੀਨਰ ਮਲੋਟ ਵਿਕਾਸ ਮੰਚ ਅਤੇ ਅਹੁਦੇਦਾਰਾਂ ਵੱਲੋਂ ਨਵ-ਨਿਯੁਕਤ ਐੱਸ.ਡੀ.ਐਮ ਸ. ਕੰਵਰਜੀਤ ਸਿੰਘ ਨੂੰ ਗੁਲਦਸਤਾ ਦੇ ਕੇ
ਜੀ ਆਇਆਂ ਆਖਿਆ ਅਤੇ ਵਧਾਈ ਦਿੱਤੀ। ਇਸ ਦੌਰਾਨ ਉਹਨਾਂ ਨੇ ਮਲੋਟ ਸ਼ਹਿਰ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਨਾਮ ਸ. ਕੰਵਰਜੀਤ ਸਿੰਘ ਐੱਸ.ਡੀ.ਐਮ ਨੂੰ ਮੰਗ-ਪੱਤਰ ਦਿੱਤਾ।
Author: Malout Live