District NewsMalout News

ਐੱਸ.ਐਚ.ਓ ਥਾਣਾ ਸਿਟੀ ਮਲੋਟ ਇੰਸ ਗੁਰਦੀਪ ਸਿੰਘ ਦਾ ਹੋਇਆ ਦਿਹਾਂਤ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਾਫ ਅਤੇ ਨੇਕ ਦਿਲ ਮਲਕੀਅਤ ਦੇ ਮਾਲਕ ਮੁੱਖ ਅਫ਼ਸਰ ਥਾਣਾ ਸਿਟੀ ਮਲੋਟ ਇੰਸ. ਸ. ਗੁਰਦੀਪ ਸਿੰਘ ਦਾ ਅੱਜ ਦਿਹਾਂਤ ਹੋ ਗਿਆ।

ਉਹਨਾਂ ਕਰੀਬ 3-4 ਮਹੀਨੇ ਪਹਿਲਾਂ ਹੀ ਥਾਣਾ ਸਿਟੀ ਮਲੋਟ ਦਾ ਚਾਰਜ ਸੰਭਾਲਿਆ ਸੀ । ਉਹਨਾਂ ਦੇ ਪਾਰਥਿਵ ਸਰੀਰ ਦਾ ਅੰਤਿਮ ਸਸਕਾਰ ਉਹਨਾਂ ਦੇ ਬੱਚਿਆਂ ਦੇ ਵਿਦੇਸ਼ ਤੋਂ ਪਰਤਣ ਤੇ ਕੀਤਾ ਜਾਵੇਗਾ।

Author : Malout Live

Back to top button