District NewsMalout News

ਸ਼ਿਵ ਮੰਡਲ ਮਲੋਟ ਵੱਲੋਂ ਅੱਜ ਮਨਾਇਆ ਜਾਵੇਗਾ ‘ਦਹੀ ਹਾਂਡੀ ਮਹਾਂਉਤਸਵ’

ਮਲੋਟ: ਸ਼ਿਵ ਮੰਡਲ ਮਲੋਟ ਵੱਲੋਂ ਦਹੀ ਹਾਂਡੀ ਮਹਾਂ-ਉਤਸਵ ਅੱਜ ਸ਼ਾਮ 6:00 ਵਜੇ ਨਜਦੀਕ ਕ੍ਰਿਸ਼ਨਾ ਮੰਦਿਰ ਕੈਂਪ ਮਲੋਟ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ਿਵ ਮੰਡਲ ਮਲੋਟ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਇਸ ਮਹਾਂਉਤਸਵ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੇ ਬੇਨਤੀ ਕੀਤੀ ਜਾਂਦੀ ਹੈ।

Author: Malout Live

Leave a Reply

Your email address will not be published. Required fields are marked *

Back to top button