District NewsMalout News
ਸੀਨੀਅਰ ਐਡਵੋਕੇਟ ਚੌਧਰੀ ਅਜੈ ਗੋਦਾਰਾ ਦੇ ਮਾਤਾ ਜੀ ਦਾ ਹੋਇਆ ਦਿਹਾਂਤ
ਮਲੋਟ: ਸੀਨੀਅਰ ਐਡਵੋਕੇਟ ਚੌਧਰੀ ਅਜੈ ਗੋਦਾਰਾ ਦੇ ਮਾਤਾ ਅਤੇ ਸਵਰਗਵਾਸੀ ਸ਼੍ਰੀ ਚੌਧਰੀ ਵਿਜੈ ਕੁਮਾਰ ਦੀ ਪਤਨੀ ਸ਼੍ਰੀਮਤੀ ਸ਼ਕੁੰਤਲਾ ਦੇਵੀ ਦਾ ਅੱਜ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚਲ ਰਹੇ ਸਨ। ਉਹਨਾਂ ਦੇ ਪਾਰਥਿਵ ਸਰੀਰ ਦਾ ਅੰਤਿਮ ਸਸਕਾਰ ਸਵੇਰੇ 11:00 ਵਜੇ ਰਾਮਬਾਗ, ਪਟੇਲ ਨਗਰ ਵਿਖੇ ਹੋਵੇਗਾ। ਉਹਨਾਂ ਦੇ ਦਿਹਾਂਤ ਤੇ ਰਣਜੀਤ ਜਵੈਲਰਜ਼ ਦੇ ਸੰਚਾਲਕ ਸੁਰੇਸ਼ ਸੋਨੀ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਅਫ਼ਸੋਸ ਜਾਹਿਰ ਕੀਤਾ।
Author: Malout Live