District NewsMalout News

ਸ. ਪਰਮਜੀਤ ਸਿੰਘ ਬਰਾੜ ਨੇ ਮਲੋਟ ਤਹਿਸੀਲਦਾਰ ਦਾ ਚਾਰਜ ਸੰਭਾਲਣ ਤੇ ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਕੀਤਾ ਸਵਾਗਤ

ਮਲੋਟ: ਦੀ ਰੈਵੀਨਿਊ ਪਟਵਾਰ ਯੂਨੀਅਨ ਮਲੋਟ ਵੱਲੋਂ ਤਹਿਸੀਲਦਾਰ ਸ. ਪਰਮਜੀਤ ਸਿੰਘ ਬਰਾੜ ਦਾ ਮਲੋਟ ਵਿਖੇ ਚਾਰਜ ਸੰਭਾਲਣ ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਨਾਇਬ ਤਹਿਸੀਲਦਾਰ ਜਸਵਿੰਦਰ ਕੌਰ, ਤਹਿਸੀਲ ਪ੍ਰਧਾਨ ਮਲੋਟ ਹੀਰਾ ਸਿੰਘ ਪਟਵਾਰੀ,

ਦਵਿੰਦਰ ਸਿੰਘ ਪਟਵਾਰੀ ਖਜ਼ਾਨਚੀ, ਪ੍ਰੀਤ ਕੁਮਾਰ ਜਨਰਲ ਸਕੱਤਰ ਤੋਂ ਇਲਾਵਾ ਜਸਪ੍ਰੀਤ ਸਿੰਘ ਪਟਵਾਰੀ, ਨਵਜੋਤ ਸਿੰਘ ਪਟਵਾਰੀ, ਅੰਕੁਸ਼ ਕੁਮਾਰ ਪਟਵਾਰੀ, ਜਸਪਾਲ ਸਿੰਘ ਪਟਵਾਰੀ, ਕ੍ਰਿਸ਼ਨ ਸਿੰਘ ਬਰਾੜ ਕਾਨੂੰਗੋ ਹਾਜ਼ਿਰ ਸਨ।

Author: Malout Live

Back to top button