District NewsMalout News

ਰੁਪਿੰਦਰ ਕੌਰ ਰੂਬੀ Ex. MLA ਨੇ ਗੁਰਦੁਆਰਾ ਸ੍ਰੀ ਭਗਤ ਕਬੀਰ ਸਾਹਿਬ ਜੀ ਦੀ ਕਾਰ ਸੇਵਾ ਵਿੱਚ ਭਰੀ ਹਾਜ਼ਰੀ

ਮਲੋਟ: ਗੁਰਦੁਆਰਾ ਸ਼੍ਰੀ ਭਗਤ ਕਬੀਰ ਸਾਹਿਬ ਜੀ ਵਾਰਡ ਨੰਬਰ 10, ਮਹਾਂਵੀਰ ਨਗਰ ਮਲੋਟ ਵਿਖੇ ਬਾਬਾ ਮੰਗਾ ਸਿੰਘ ਘੁਮਿਆਰਾ ਖੇੜਾ ਗ੍ਰੰਥੀ ਜੀ ਵੱਲੋਂ ਅਰਦਾਸ ਬੇਨਤੀ ਕੀਤੀ ਗਈ, ਉਸ ਉਪਰੰਤ ਰੁਪਿੰਦਰ ਕੌਰ ਰੂਬੀ Ex. MLA ਨੇ ਨਿਰੰਤਰ ਚੱਲ ਰਹੀ ਕਾਰ ਸੇਵਾ ਵਿੱਚ ਹਾਜ਼ਰੀ ਭਰੀ।

ਇਸ ਮੌਕੇ ਗਿਆਨ ਚੰਦ ਪੁਰੀ, ਅਵਤਾਰ ਸਿੰਘ ਸੋਨੀ ਪ੍ਰਧਾਨ ਸਵਰਨਕਾਰ ਯੂਨੀਅਨ ਮਲੋਟ, ਸੌਰਵ ਸੁਧਾ ਪੀ.ਏ, ਰੋਸ਼ਨ ਲਾਲ ਬਮਨੀਆ, ਰਾਕੇਸ਼ ਇੰਦੋਰਾ, ਕੁਲਵੰਤ ਸਿੰਘ, ਸੁਖਬਿਲਾਸ, ਰਾਜਪਾਲ, ਬੂਟਾ ਸਿੰਘ, ਰਾਜ ਕੌਰ, ਪ੍ਰਵੀਨ ਰਾਣੀ, ਰਾਜ ਰਾਣੀ, ਸ਼ਾਂਤੀ ਦੇਵੀ ਅਤੇ ਹਰਦੀਪ ਸਿੰਘ ਗਰੇਵਾਲ ਸ਼ਾਮਿਲ ਹੋਏ।

Author: Malout Live

Back to top button