District NewsMalout News

ਸਰਦਾਰਨੀ ਰਣਜੀਤ ਕੌਰ ਦੀ ਨਮਿੱਤ ਅੰਤਿਮ ਅਰਦਾਸ ਕੱਲ੍ਹ

ਮਲੋਟ: ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਗੁਰਬਖਸ਼ ਸਿੰਘ, ਸੁਖਮੰਦਰ ਸਿੰਘ ਦੇ ਮਾਤਾ ਜੀ, ਸਵ. ਮਲਕੀਤ ਸਿੰਘ ਧਾਲੀਵਾਲ ਦੇ ਧਰਮਪਤਨੀ ਸਰਦਾਰਨੀ ਰਣਜੀਤ ਕੌਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ।

ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਕੱਲ੍ਹ 2 ਮਾਰਚ 2023 ਵੀਰਵਾਰ ਨੂੰ ਦੁਪਿਹਰ 12:00 ਵਜੇ ਤੋਂ 1:00 ਵਜੇ ਤੱਕ ਗੁਰਦੁਆਰਾ ਗੋਬਿੰਦ ਸ਼ਕਤੀ ਸਾਹਿਬ ਪਿੰਡ ਕਰਾਈਵਾਲਾ, ਹਲਕਾ ਗਿੱਦੜਬਾਹਾ ਵਿਖੇ ਹੋਵੇਗੀ।

Author: Malout Live

Back to top button