Malout News

ਦੇਸ਼ ਨੂੰ 2022 ਤੱਕ ਕੁਪੋਸ਼ਣ ਮੁਕਤ ਕਰਨ ਸੰਬੰਧੀ ਰੈਲੀ

ਮਲੋਟ :- ਬਾਲ ਵਿਕਾਸ ਪ੍ਰਜੈਕਟ ਅਫ਼ਸਰ ਮਲੋਟ ਸ੍ਰੀ ਮਤੀ ਗੁਰਜੀਤ ਕੌਰ ਦੀ ਰਹਿਨੁਮਾਈ ਹੇਠ ਸ੍ਰੀ ਮਤੀ ਰਣਜੀਤ ਕੌਰ ਸੁਪਰਵਾਇਜਰ ਦੀ ਅਗਵਾਈ ਵਿੱਚ ਕੁਪੋਸ਼ਣ ਮੁਕਤ ਭਾਰਤ ਮੁੰਹਿਮ ਤਹਿਤ ਪਿੰਡ ਕਬਰਵਾਲਾ ਵਿਖੇ ਰੈਲੀ ਕੱਢੀ ਗਈ। ਸ੍ਰੀ ਮਤੀ ਰਣਜੀਤ ਕੌਰ ਨੇ ਦੱਸਿਆ ਕੇ ਕੁਪੋਸ਼ਣ ਦਾ ਮੁੱਖ ਮੰਤਵ ਗਰਭਵਤੀ ਅਰੋਤਾ ਨੂੰ ਦੁੱਧ ਪਿਲਾਉਣ, ਮਾਵਾਂ ਨੂੰ ਕਿਸੋਰੀਆ ਨੂੰ ਚੰਗੀ ਖੁਰਾਕ ਦਿੱਤੀ ਜਾਵੇ,ਤਾਂ ਜੋ ਬੱਚਿਆਂ ਦੀ ਸਿਹਤ ਵੀ ਵਧੀਆ ਹੋਵੇ ਅਤੇ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕੇ ਅਤੇ ਉਹਨਾਂ ਨੇ ਕੁਪੋਸ਼ਣ ਅਭਿਆਨ ਵਿੱਚ ਮੈਬਰਾਂ ਨੂੰ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਕਿਹਾ ਅਤੇ ਰੈਲੀ ਵਿੱਚ ਡਾ. ਮਨੋਜ ਕੁਮਾਰ ਪੀ.ਐਚ.ਸੀ. ਕਬਰਵਾਲਾ, ਸਰਪੰਚ ਬਲਰਾਜ ਸਿੰਘ, ਪੰਚਾਇਤ ਮੈਂਬਰ ਕ੍ਰਿਪਾਲ ਸਿੰਘ ਅਤੇ ਪੰਚਾਇਤ ਮੈਂਬਰ ਹਰਬੰਸ ਸਿੰਘ, ਆਸ਼ਾਵਰਕਰਾਂ ਅਤੇ
ਆਂਗਣਵਾੜੀ ਵਰਕਰਾਂ ਅਤੇ ਪਿੰਡ ਵਾਸੀਆਂ ਨੇ ਵੱਧ ਚੜ ਕੇ ਹਿੱਸ ਆ ਲਿਆ ।

Leave a Reply

Your email address will not be published. Required fields are marked *

Back to top button