District NewsMini Stories

ਪੀ.ਐੱਸ.ਈ.ਬੀ ਇੰਪਲਾਈਜ਼ ਫੈਡਰੇਸ਼ਨ 14 (1965) ਦੇ ਸਮੂਹ ਸਾਥੀਆਂ ਨੇ ਮਲੋਟ ਡਿਵੀਜ਼ਨ ਵਿਖੇ ਮਨਾਇਆ ਮਜ਼ਦੂਰ ਦਿਵਸ

ਮਲੋਟ:- ਬੀਤੇ ਦਿਨ ਪੀ.ਐੱਸ.ਈ.ਬੀ ਇੰਪਲਾਈਜ਼ ਫੈਡਰੇਸ਼ਨ 14 (1965) ਦੇ ਸਮੂਹ ਸਾਥੀਆਂ ਨੇ ਮਲੋਟ ਡਿਵੀਜ਼ਨ (ਮਲੋਟ ਸਿਟੀ, ਮਲੋਟ ਅਰਬਨ) ਅਤੇ ਅਬੁੱਲਖੁਰਾਣਾ ਸਬ ਡਿਵੀਜ਼ਨ ਵਿਖੇ ਝੰਡੇ ਦੀ ਰਸਮ ਅਦਾ ਕੀਤੀ। ਇਸ ਦੌਰਾਨ ਉਨ੍ਹਾਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਇਸ ਮੌਕੇ ਤੇ ਜੋਤ ਸਿੰਘ ਸਬ ਡਿਵੀਜ਼ਨ ਪ੍ਰਧਾਨ, ਜਗਰੂਪ ਸਿੰਘ ਡਿਵੀਜ਼ਨ ਪ੍ਰਧਾਨ, ਜਸਵੰਤ ਸਿੰਘ ਸਬ ਡਿਵੀਜ਼ਨ ਪ੍ਰਧਾਨ, ਰਾਕੇਸ਼ ਕੁਮਾਰ ਸਰਕਲ ਮੀਤ ਪ੍ਰਧਾਨ, ਕੇਵਲ ਸ਼ਰਮਾ ਪ੍ਰੈੱਸ ਸਕੱਤਰ, ਸੁਖਰਾਜ ਸਿੰਘ, ਰਮਨਦੀਪ ਸਿੰਘ ਸਕੱਤਰ, ਕਮਲਜੀਤ, ਸੁਰਿੰਦਰ ਖ਼ਜਾਨਚੀ, ਜਗਵਿੰਦਰ ਸਿੰਘ, ਨਿਰਮਲ ਸਿੰਘ, ਰਾਮਚੰਦ ਸਾਥੀ ਸ਼ਾਮਿਲ ਹੋਏ।

Leave a Reply

Your email address will not be published. Required fields are marked *

Back to top button