District NewsMalout News

ਜਸਵੰਤ ਕੁਮਾਰ ਪ੍ਰੋਪਰਟੀ ਡੀਲਰ ਨੂੰ ਸਦਮਾ, ਭਰਾ ਦਾ ਹੋਇਆ ਦੇਹਾਂਤ

ਮਲੋਟ: ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਦੇ ਵਸਨੀਕ ਜਸਵੰਤ ਕੁਮਾਰ ਪ੍ਰੋਪਰਟੀ ਡੀਲਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਵੱਡੇ ਭਰਾ ਸ਼੍ਰੀ ਸੁਨੀਲ ਕੁਮਾਰ ਪੁੱਤਰ ਸਵ. ਸਰਦਾਰਾ ਰਾਮ ਦੀ ਮੌਤ ਹੋ ਗਈ। ਜਿਨ੍ਹਾਂ ਦਾ ਅੰਤਿਮ ਸਸਕਾਰ ਰਾਮ ਬਾਗ, ਪਟੇਲ ਨਗਰ ਵਿਖੇ ਸ਼ਾਮ 5.30 ਵਜੇ ਹੋਵੇਗਾ।

Author: Malout Live

Back to top button