Malout News

ਬਿਜਲੀ ਵਿਭਾਗ ਦੀਆਂ ਚੋਰੀ ਫੜਨ ਗਈਆਂ ਗੱਡੀਆਂ ਨੂੰ ਲੋਕਾਂ ਨੇ ਘੇਰਿਆ

ਮਲੋਟ:- ਪਿੰਡ ਪਾਕਾਂ ਨੇੜੇ ਅਰਨੀਵਾਲਾ ਵਿਖੇ ਬਿਜਲੀ ਵਿਭਾਗ ਦੀਆਂ ਚੋਰੀ ਫੜਨ ਗਈਆਂ 7 ਗੱਡੀਆਂ ਨੂੰ ਲੋਕਾਂ ਨੇ ਪਿਛਲੇ 3 ਘੰਟੇ ਤੋਂ ਘੇਰਿਆ। ਪਿੰਡ ਦੇ ਕਾਂਗਰਸੀ ਆਗੂ ਦੇ ਰਿਸ਼ਤੇਦਾਰਾਂ ਦੇ ਘਰ ਵਿਚ ਚੋਰੀ ਫੜੀ ਗਈ ਸੀ ।

Leave a Reply

Your email address will not be published. Required fields are marked *

Back to top button