District NewsMalout News

ਹੀਰਾ ਆਟੋਮੋਬਾਇਲ ਲਿਮਟਿਡ ਮਾਰੂਤੀ ਸ਼ੋਅ ਰੂਮ ਮਲੋਟ ਵਿਖੇ ਨਵੀਂ Swift ਦੀ ਘੁੰਡ ਚੁਕਾਈ ਦੀ ਕੀਤੀ ਗਈ ਰਸਮ

ਮਲੋਟ : ਬੀਤੇ ਦਿਨੀਂ ਹੀਰਾ ਆਟੋਮੋਬਾਇਲ ਲਿਮਟਿਡ ਮਾਰੂਤੀ ਸ਼ੋਅ ਰੂਮ ਮਲੋਟ ਵਿਖੇ ਨਵੀਂ Swift ਦੀ ਘੁੰਡ ਚੁਕਾਈ ਦੀ ਰਸਮ ਸ਼੍ਰੀ ਵਿਜੈ ਰਤਨ ਅਤੇ ਸ੍ਰੀ ਅਨਿਲ ਸਿੰਗਲਾ ਮਲੋਟ ਵੱਲੋਂ ਬੜੇ ਹੀ ਵਧੀਆ ਢੰਗ ਪੱਧਰ ਤੇ ਕੀਤੀ ਗਈ। ਉਨਾਂ ਨੇ ਦੱਸਿਆ ਕਿ Swift ਆਪਣੇ Segment ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਹੈ।

ਨਵੀਂ ਮਾਡਲ ਸਵਿਫਿਟ ਪੰਜ ਮਾਡਲਾਂ ਵਿੱਚ ਉਪਲੱਬਧ ਹੋਵੇਗੀ ਅਤੇ ਕਾਰ ਦੀਆਂ ਵਿਸ਼ੇਸ਼ਤਾਵਾਂ ਵਿੱਚ ਜਿਵੇਂ ਕਿ 6 Air bag, Push Start, ABS Suzuki Connect, Ideal Start Stop Wireless Charging ਆਦਿ ਸਹੂਲਤਾਵਾਂ ਉਪਲੱਬਧ ਹੋਣਗੀਆਂ। ਇਸ ਮੌਕੇ ਕੰਪਨੀ ਦਾ ਸਟਾਫ਼ ਕਮਲਦੀਪ ਖਿੱਚੀ, ਗੁਰਵਿੰਦਰ ਸਿੰਘ ਸਿੱਧੂ, ਵਰੁਣ ਕੁਮਾਰ GM, ਮੁਨੀਸ਼ ਕੁਮਾਰ, ਵਿਜੈ ਪਾਲ, ਗੋਲਡੀ ਮੌਜੂਦ ਸਨ।

Author : Malout Live

Back to top button