District NewsMalout News

ਜਤਿੰਦਰਪਾਲ ਸਿੰਘ ਢਿੱਲੋਂ (ਨਾਇਬ ਤਹਿਸੀਲਦਾਰ) ਤਰੱਕੀ ਹਾਸਿਲ ਕਰ ਬਣੇ ਤਹਿਸੀਲਦਾਰ

ਮਲੋਟ: ਜਤਿੰਦਰਪਾਲ ਸਿੰਘ ਢਿੱਲੋਂ (ਨਾਇਬ ਤਹਿਸੀਲਦਾਰ) ਮਲੋਟ ਜਿਨ੍ਹਾਂ ਕੋਲ ਮਲੋਟ ਦਾ ਤਹਿਸੀਲਦਾਰ ਵਜੋਂ ਵਾਧੂ ਚਾਰਜ ਸੀ ਜੋ ਕਿ ਬੀਤੇ ਦਿਨੀਂ ਤਰੱਕੀ ਹਾਸਿਲ ਕਰਕੇ ਤਹਿਸੀਲਦਾਰ ਬਣ ਗਏ ਹਨ।

ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ 12 ਨਾਇਬ ਤਹਿਸੀਲਦਾਰਾਂ ਨੂੰ ਤਰੱਕੀ ਦੇ ਕੇ ਤਹਿਸੀਲਦਾਰ ਬਣਾਇਆ ਗਿਆ ਹੈ। ਜਤਿੰਦਰਪਾਲ ਸਿੰਘ ਢਿੱਲੋਂ ਦਾ ਨਾਮ ਵੀ ਸ਼ਾਮਿਲ ਹੈ।

Author: Malout Live

Back to top button