District NewsMalout News
ਰਸ਼ੀਆ ਪਰਿਵਾਰ ਨੂੰ ਸਦਮਾ ਮਾਤਾ ਫੂਲਵਤੀ ਦੇਵੀ ਦਾ ਹੋਇਆ ਦੇਹਾਂਤ
ਮਲੋਟ: ਪ੍ਰੇਮ ਨਾਥ, ਡਾ. ਸੁਭਾਸ਼ ਚੰਦਰ, ਨੰਦ ਲਾਲ, ਡਾ. ਰਮੇਸ਼ ਕੁਮਾਰ ਦੇ ਮਾਤਾ ਜੀ ਸ਼੍ਰੀਮਤੀ ਫੂਲਵਤੀ ਦੇਵੀ ਪਤਨੀ ਸਵ. ਬਾਬੂ ਲਾਲ ਵਾਸੀ ਭਾਰਤ ਨਗਰ, ਵਾਰਡ ਨੰਬਰ 19 ਮਲੋਟ
ਤੋਂ ਜੋ ਕਿ ਅਕਾਲ ਚਲਾਣਾ ਕਰ ਗਏ ਹਨ। ਜਿਨ੍ਹਾਂ ਦਾ ਅੰਤਿਮ ਸਸਕਾਰ ਰਾਮਬਾਗ ਪਟੇਲ ਨਗਰ, ਮਲੋਟ ਵਿਖੇ ਦੁਪਹਿਰ 4 ਵਜੇ ਦੇ ਕਰੀਬ ਹੋਵੇਗਾ।
Author: Malout Live