District NewsMalout News

ਡਾ.ਬੀ.ਆਰ ਅੰਬੇਦਕਰ ਬਲੱਡ ਡੋਨਰ ਕਲੱਬ ਰਜਿ. ਮਲੋਟ ਨੇ ਪ੍ਰਧਾਨ ਲਕਸ਼ਮਨ ਦਾਸ ਭਸੌੜ ਨੂੰ ਕੀਤਾ ਸਨਮਾਨਿਤ

ਮਲੋਟ: ਅਨਾਜ ਮੰਡੀ ਮਜ਼ਦੂਰ ਯੂਨੀਅਨ ਮਲੋਟ ਦੇ ਨਵੇਂ ਬਣੇ ਪ੍ਰਧਾਨ ਲਕਸ਼ਮਣ ਦਾਸ ਭਸੌੜ ਨੂੰ ਡਾ.ਬੀ.ਆਰ ਅੰਬੇਡਕਰ ਬਲੱਡ ਡੋਨਰ ਕਲੱਬ ਰਜਿ. ਮਲੋਟ ਵੱਲੋਂ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਕਲੱਬ ਦੇ ਪ੍ਰਧਾਨ ਸੰਦੀਪ ਖਟਕ ਅਤੇ ਕਲੱਬ ਅਹੁਦੇਦਾਰਾਂ ਨੇ ਲਛਮਣ ਦਾਸ ਭਸੌੜ ਨੂੰ ਵਧਾਈ ਦਿੱਤੀ।

ਇਸ ਮੌਕੇ ਆਪ ਆਗੂ ਜੈ ਪ੍ਰਕਾਸ਼, ਧਾਨਕ ਸਿੱਖ ਭਾਈਚਾਰਾ ਦੇ ਕੌਮੀ ਪ੍ਰਧਾਨ ਸ. ਸੁਦੇਸ਼ ਪਾਲ ਸਿੰਘ, ਆਮ ਆਦਮੀ ਪਾਰਟੀ ਦੇ ਵਾਰਡ ਪ੍ਰਧਾਨ ਨਿਸ਼ਾਨ ਸਿੰਘ, ਧਰਮਵੀਰ, ਜਸਵਿੰਦਰ, ਪ੍ਰਵੀਨ ਕੁਮਾਰ, ਗੁਰਸੇਵਕ, ਬਿੰਦਰ ਸਿੰਘ ਅਤੇ ਜੇ. ਕੇ ਆਦਿ ਹਾਜ਼ਿਰ ਸਨ।

Author: Malout Live

Leave a Reply

Your email address will not be published. Required fields are marked *

Back to top button