District News

ਸਵਾਈਨ ਫਲੂ ਸਬੰਧੀ ਜਾਗਰੂਕ ਕੈਂਪ ਲਾਇਆ

ਲੰਬੀ:- ਡਾ: ਜਗਦੀਪ ਚਾਵਲਾ ਦੀ ਅਗਵਾਈ ਵਿਚ ਪਿੰ ਲੁਹਾਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਸਵਾਈਨ ਫਲੂ ਸਬੰਧੀ ਬੱਚਿਆਂ ਨੂੰ ਜਾਗਰੂਕ ਕੀਤ ਗਿਆ | ਇਸ ਮੌਕੇ ਸਿਹਤ ਇੰਸਪੈਕਟਰ ਪ੍ਰਿਤਪਾਲ ਸਿੰਘ ਤੂਰ ਨੇ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵਾਈਨ ਫਲੂ ਦੀ ਬਿਮਾਰੀ ਸਾਹ ਰਾਹੀਂ ਇਕ ਮਨੁੱਖ ਤੋਂ ਦੂਜੇ ਮਨੁੱਖ ਤੱਕ ਫ਼ੈਲਦੀ ਹੈ । ਉਨ੍ਹਾਂ ਦੱਸਿਆ ਕਿ ਤੇਜ ਬੁਖ਼ਾਰ , ਛਿੱਕਾਂ , ਜ਼ੁਕਾਮ , ਨੱਕ ਵਗਣਾ , ਸਾਹ ਲੈਣ ਵਿਚ ਤਕਲੀਫ਼ , ਦਸ ਲੱਗਣਾ ਅਤੇ ਸਰੀਰ ਟੁੱਟਣਾ ਆਦਿ ਇਸ ਦੇ ਮੁੱਢਲੇ ਲੱਛਣ ਹਨ। ਉਨ੍ਹਾਂ ਦੱਸਿਆ ਕਿ ਇਹ ਬਿਮਾਰ RESਖ਼ਾਸ ਕਰਕੇ ਬੱਚਿਆਂ , ਗਰਭਵਤੀ ਔਰਤਾਂ , ਬਜ਼ੁਰਗਾਂ , ਸ਼ੂਗਰ ਅਤੇ ਦਮੇ ਦੇ ਮਰੀਜ਼ਾਂ ਲਈ ਘਾਤਕ W Dਗਿੱਧੀ ਹੋ ਸਕਦੀ ਹੈ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਬਿਮਾਰੀ ਦੇ ਮੁੱਢਲੇ ਲੱਛਣ ਪਤ ERYBਦੋਹਨ , ਤਾਂ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਜਾ ਕਿ ਇਸ ਦਾ ਮੁਆਇਨਾ ਕਰਵਾ ਕੇ ਮਾਹਿਰ ਡਾਕਟਰ ਤੋਂ ਜਲਦੀ ਇਲਾਜ ਕਰਵਾ ਲੈਣਾ ਚਾਹੀਦਾ ਹੈ । ਇਸ ਮੌਕੇ ਸਕੂਲ ਦਾ ਸਮੂਹ ਸਟਾ ਹਾਜ਼ਰ
ਸੀ ।

Leave a Reply

Your email address will not be published. Required fields are marked *

Back to top button