Malout News

ਤੰਦਰੁਸਤ ਪੰਜਾਬ ਮਿਸ਼ਨ ਅਧੀਨ ਨਰੇਗਾ ਪਾਰਕ ਦੀ ਉਸਾਰੀ ਦੇ ਕੰਮ ਦਾ ਨਿਰੀਖਣ

ਮਲੋਟ  :- ਤੰਦਰੁਸਤ ਮਿਸ਼ਨ ਤਹਿਤ ਬਲਾਕ ਮਲੋਟ ਵਿਖੇ ਮਗਨਰੇਗਾ ਸਕੀਮ ਅਧੀਨ ਉਸਾਰੇ ਜਾ ਰਹੇ ਨਰੇਗਾ ਪਾਰਕ ਦੀ ਉਸਾਰੀ ਦੇ ਕੰਮ ਦਾ ਨਿਰੀਖਣ ਕੀਤਾ ਗਿਆ।

ਨੋਡਲ ਅਫਸਰ ਗੁਰਮੀਤ ਸਿੰਘ ਪੰਚਾਇਤ ਅਫਸਰ, ਜਸਤਵੰਤ ਸਿੰਘ ਬੀ.ਡੀ.ਪੀ.ਓ ਅਤੇ ਦਲੀਪ ਸਿੰਘ ਏ.ਪੀ.ਓ ਨੇ  ਇਸ ਪਾਰਕ ਬਾਰੇ  ਦਸਿਆ ਕਿ ਲਗਭਗ 80% ਕੰਮ ਪੂਰਾ ਹੋ ਚੁੱਕਾ ਹੈ ਬਾਕੀ ਰਹਿੰਦਾ ਕੰਮ ਜਲਦੀ ਹੀ ਮੁਕੰਮਲ ਕਰਕੇ ਇਹ ਪਾਰਕ ਆਮ ਲੋਕਾਂ ਲਈ ਖੋਲ ਦਿੱਤਾ ਜਾਵੇ ਜਿਥੇ  ਲੋਕ  ਸਵੇਰੇ  ਸਾਮ ਸ਼ੈਰ ਕਰ ਸਕਣਗੇ।

Leave a Reply

Your email address will not be published. Required fields are marked *

Back to top button