District NewsMalout News

ਮਲੋਟ ਨਿਵਾਸੀ ਕੇਸ਼ਵ ਗੋਇਲ PCS ਅਫਸਰ ਮੁੱਖ ਮੰਤਰੀ ਪੰਜਾਬ ਦੇ ਡਿਪਟੀ ਪ੍ਰਿੰਸੀਪਲ ਸੈਕਟਰੀ ਨਿਯੁਕਤ

ਮਲੋਟ: ਮਲੋਟ ਨਿਵਾਸੀ 2016 ਬੈਚ ਦੇ ਪੀ.ਸੀ.ਐੱਸ ਕੇਸ਼ਵ ਗੋਇਲ ਨੂੰ ਮੁੱਖ ਮੰਤਰੀ ਪੰਜਾਬ ਦਾ ਡਿਪਟੀ ਪ੍ਰਿੰਸੀਪਲ ਸੈਕਟਰੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾ ਉਹ ਡਿਪਟੀ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਸਨ।

ਕੇਸ਼ਵ ਗੋਇਲ ਪੀ.ਸੀ.ਐੱਸ ਅਫਸਰ ਫਿਰੋਜ਼ਪੁਰ, ਫਾਜਿਲਕਾ, ਜਲਾਲਾਬਾਦ ਸਮੇਤ ਕਈ ਸ਼ਹਿਰਾਂ ਵਿੱਚ ਸਹਾਇਕ ਕਮਿਸ਼ਨਰ ਅਤੇ ਐੱਸ.ਡੀ.ਐੱਮ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।

Author: Malout Live

Back to top button