District NewsMalout News

ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਮਲੋਟ ਆਪ ਆਗੂਆਂ ਨੇ ਜਲੰਧਰ ‘ਚ ਕੀਤਾ ਪ੍ਰਚਾਰ

ਮਲੋਟ: ਮਾਨਯੋਗ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਦਫ਼ਤਰ ਇੰਚਾਰਜ ਰਮੇਸ਼ ਅਰਨੀਵਾਲਾ ਦੀ ਅਗਵਾਈ ਚ ਲੋਕ ਸਭਾ ਚੋਣਾਂ ਦੇ ਚੱਲਦਿਆਂ ਵਾਰਡ ਨੰਬਰ 70 ਫਰੈਡਜ਼ ਕਲੋਨੀ ਜਲੰਧਰ ਨੌਰਥ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਚ ਚੋਣ ਪ੍ਰਚਾਰ ਕੀਤਾ।

ਇਸ ਮੌਕੇ ਹਲਕਾ ਇੰਚਾਰਜ ਜਲੰਧਰ ਨੌਰਥ ਦਿਨੇਸ਼ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸ਼ਹਿਰੀ ਪ੍ਰਧਾਨ ਗਗਨਦੀਪ ਔਲਖ, ਪ੍ਰਧਾਨ SC ਵਿੰਗ ਪਰਮਜੀਤ ਗਿੱਲ, ਪ੍ਰਧਾਨ BC ਵਿੰਗ ਹਰਜਿੰਦਰ ਸਿੰਘ, ਬਲਾਕ ਪ੍ਰਧਾਨ ਰੁਰਲ਼ ਲਵਲੀ ਸੰਧੂ ਅਤੇ ਜੋਨੀ ਜੁਨੇਜਾ ਸਮੇਤ ਕਲੋਨੀ ਦੇ ਸੈਂਕੜੇ ਲੋਕ ਹਾਜ਼ਿਰ ਸਨ।

Author: Malout Live

Back to top button