District NewsMalout News

ਓਰੇਨ ਮਲੋਟ ਵਿੱਚ ਕਰਵਾਇਆ ਗਿਆ ਮੇਕਅੱਪ ਦਾ ਸੈਮੀਨਾਰ

ਮਲੋਟ : ਓਰੇਨ ਮਲੋਟ ਵਿੱਚ ਮੇਕਅੱਪ ਦਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਮੇਕਅੱਪ ਸੀਨੀਅਰ ਆਰਟਿਸਟ ਵੱਲੋਂ ਬੱਚਿਆਂ ਨੂੰ ਨਵੀਆਂ ਤਕਨੀਕਾਂ Product Knowledge ਬਾਰੇ ਦੱਸਿਆ। ਇਹ ਸੈਮੀਨਾਰ ਡਾਇਰੈਕਟਰ ਮੁਹੱਬਤ ਬਰਾੜ ਦੀ ਰਹਿਨੁਮਾਈ ਹੇਠ ਅਤੇ ਸੈਂਟਰ ਮੈਨੇਜਰ ਰਣਦੀਪ ਕੌਰ ਦੀ ਦੇਖ-ਰੇਖ ਵਿੱਚ ਕਰਵਾਇਆ ਗਿਆ। ਸੈਮੀਨਾਰ ਦੀ ਕੋਈ ਵੀ ਫੀਸ ਨਹੀਂ ਸੀ ਅਤੇ ਇਸ ਸੈਮੀਨਾਰ ਵਿੱਚ ਅਕੈਡਮੀ ਤੋਂ ਬਾਹਰ ਵਾਲੇ ਬੱਚਿਆਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਬੱਚਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਵੀ ਜਵਾਬ ਦਿੱਤੇ ਗਏ।

ਇਸ ਮੌਕੇ ਤੇ ਸੈਂਟਰ ਡਾਇਰੈਕਟਰ ਮੁਹੱਬਤ ਬਰਾੜ ਅਤੇ ਸੈਂਟਰ ਮੈਨੇਜਰ ਰਣਦੀਪ ਕੌਰ ਨੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਟਾਈਮ ਵਿੱਚ ਵੀ ਆਪਣੇ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਦੇ ਆਧਾਰ ਤੇ Hair, Skin, Makeup, Nail ਦੇ ਸੈਮੀਨਾਰ ਕਰਵਾਉਣਗੇ। ਸੈਮੀਨਾਰ ਵਿੱਚ ਆਏ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਤੇ ਓਰੇਨ ਦੇ ਸਾਰੇ ਸਟਾਫ਼ ਮੈਂਬਰ ਹਾਜ਼ਿਰ ਸਨ।

Author : Malout Live

Back to top button