Live Program in Malout

ਤੁਸੀਂ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਜਿਵੇਂ ਕਿ ਧਾਰਮਿਕ, ਸੋਸ਼ਲ, ਜਾਗਰਣ, ਕਾਰੋਬਾਰ ਸ਼ੁਭ ਆਰੰਭ, ਪ੍ਰੋਮੋਸ਼ਨਲ ਟੂਰ, ਨਗਰ ਕੀਰਤਨ ਆਦਿ ਲਾਇਵ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ, ਮਲੋਟ ਲਾਇਵ ਵਲੋਂ ਪ੍ਰੋਗਰਾਮ ਦਾ ਲਾਇਵ ਪ੍ਰਸਾਰਣ ਮਲੋਟ ਲਾਇਵ ਦੇ ਫੇਸਬੁੱਕ ਪੇਜ ਤੇ ਕੀਤਾ ਜਾਂਦਾ ਹੈ, ਜਿਸ ਨਾਲ 21000 ਤੋਂ ਵੱਧ ਲੋਕ ਜੁੜੇ ਹੋਏ ਹਨ ਅਤੇ ਨਾਲ ਮਲੋਟ ਲਾਇਵ ਦੀ ਫੇਸਬੁੱਕ ID, ਗਰੁੱਪ, whatsapp groups, ਇੰਸਟਾਗ੍ਰਾਮ ਆਦਿ ਤੇ ਸ਼ੇਅਰ ਕੀਤਾ ਜਾਂਦਾ ਹੈ,

ਸੋ ਤੁਹਾਡੀ ਵੀਡੀਓ ਜਾਂ ਮੈਸਜ ਨੂੰ ਪੂਰੇ ਮਲੋਟ ਵਿੱਚ ਵਾਇਰਲ ਕਰਨ ਦਾ ਸਬ ਤੋਂ ਵਧੀਆ ਤਰੀਕਾ ਹੈ, ਸੋ ਹੁਣੇ ਸੰਪਰਕ ਕਰੋ :
99151-50505, 75087-48800

Back to top button