District NewsMalout News

ਲਛਮਣ ਦਾਸ ਭਸੋੜ ਅਨਾਜ ਮੰਡੀ ਮਜਦੂਰ ਯੂਨੀਅਨ ਮਲੋਟ ਦੇ ਪ੍ਰਧਾਨ ਨਿਯੁਕਤ

ਮਲੋਟ: ਅੱਜ ਦਾਣਾ ਮੰਡੀ ਮਲੋਟ ਵਿਖੇ ਸਮੂਹ ਮਜਦੂਰਾਂ ਦੀ ਮੌਜੂਦਗੀ ਵਿੱਚ ਜੱਗਾ ਰਾਮ ਭਸੋੜ, ਦਰਜਨ ਸਿੰਘ ਅਤੇ ਨਰਸੀ ਰਾਮ ਪਚੇਰਵਾਲ ਜੀਆਂ ਦੀ ਅਗਵਾਈ ਵਿੱਚ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਲਛਮਣ ਦਾਸ ਭਸੋਡ਼ ਨੂੰ ਸਰਬਸੰਮਤੀ ਨਾਲ ਅਨਾਜ ਮੰਡੀ ਮਜਦੂਰ ਯੂਨੀਅਨ ਮਲੋਟ ਦਾ ਪ੍ਰਧਾਨ ਬਣਾਇਆ ਗਿਆ। ਇਸ ਦੌਰਾਨ ਪ੍ਰਧਾਨ ਲਛਮਣ ਦਾਸ ਭਸੋੜ ਨੇ ਕਿਹਾ ਕਿ

ਸਮੂਹ ਮਜਦੂਰ ਭਰਾਵਾਂ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਭੂਪ ਰਾਮ ਇੰਦੋਰਾ, ਨਰੇਸ਼ ਕੁਮਾਰ ਬਣਨੀਆਂ, ਜੈ ਪ੍ਰਕਾਸ਼ ਭਸੋੜ, ਰੋਸ਼ਨ ਲਾਲ ਬਮਣੀਆ, ਕਾਲਾ ਰਾਮ ਖਨਗਵਾਲ, ਸੁਰੇਸ਼ ਕੁਮਾਰ ਬਾਗੜੀ, ਸੁਖਦੇਵ ਰਾਮ ਬਮਣੀਆ, ਪੂਰਨ ਚੰਦ ਤੁਰਕੀਆ, ਜਤਿੰਦਰ ਕੁਮਾਰ ਦੇਡ਼ਾਨ, ਗੁਰਸੇਵਕ ਸਿੰਘ, ਕਸ਼ਮੀਰੀ ਲਾਲ ਸੋਲੰਕੀ, ਰਤਨ ਲਾਲ ਕਾਇਤ, ਰਾਜੂ ਫਰੰਡ, ਪ੍ਰਧਾਨ ਕੁੰਦਨ ਲਾਲ ਡਾਬਲਾ ਅਤੇ ਪ੍ਰੇਮ ਕੁਮਾਰ  ਆਦਿ ਮੌਜੂਦ ਸਨ।

Author: Malout Live

Leave a Reply

Your email address will not be published. Required fields are marked *

Back to top button