Uncategorized

ਜਾਣੋ ਗਰਮੀਆਂ ਵਿੱਚ ਕਿੰਨੀ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ ਅਤੇ ਕਿਓਂ

ਮਲੋਟ : ਗਰਮੀ ਇਸ ਸਮੇਂ ਆਪਣੇ ਪੂਰੇ ਸਿਖਰ ਤੇ ਹੈ। ਥੋੜੀ ਜਿਹੀ ਧੁੱਪ ਵਿੱਚ ਲੋਕ ਪਸੀਨੇ ਵਿੱਚ ਨਹਾ ਲੈਂਦੇ ਹਨ। ਅਜਿਹੇ ਵਿੱਚ ਹਾਈਡ੍ਰੇਸ਼ਨ ਦੀ ਸਮੱਸਿਆ ਵਧਣ ਲਗਦੀ ਹੈ। ਇਸ ਕਰਕੇ ਭਰਪੂਰ ਪਾਣੀ ਦੀ ਪੀਣ ਦੀ ਲੋੜ ਹੈ।

ਰੋਜਾਨਾ 8 ਤੋਂ 10 ਗਲਾਸ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਗਰਮੀ ਦੀਆਂ ਕਈ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ। ਇਸ ਨਾਲ ਕਿਡਨੀ ਸਟੋਨ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। ਇਸ ਲਈ ਸਾਨੂੰ ਰੋਜਾਨਾ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ।

Author : Malout Live

Back to top button