District NewsMalout News

ਜੈ ਮਹਾਂਕਾਲੀ ਭੈਰੋ ਮੰਦਿਰ ਮਲੋਟ ਵਿੱਚ ਸ਼੍ਰੀ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਸੰਬੰਧ ਵਿੱਚ ਕੀਤਾ ਗਿਆ ਧਾਰਮਿਕ ਪ੍ਰੋਗਰਾਮ ਦਾ ਆਯੋਜਨ

ਮਲੋਟ : ਜੈ ਮਹਾਂਕਾਲੀ ਭੈਰੋ ਮੰਦਿਰ ਪਟੇਲ ਨਗਰ ਗਲੀ ਨੰਬਰ 2 ਮਲੋਟ ਵਿੱਚ ਅਯੁੱਧਿਆ ਵਿੱਚ ਪ੍ਰਭੂ ਸ਼੍ਰੀ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਸੰਬੰਧ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੁੰਦਰ ਕਾਂਡ ਦਾ ਪਾਠ, ਹਵਨਯੱਗ, ਸ਼੍ਰੀ ਰਾਮ ਚੰਦਰ ਜੀ ਦੀ ਪੂਜਾ ਆਰਤੀ ਕੀਤੀ ਗਈ। ਇਸ ਦੇ ਉਪਰੰਤ ਭਗਤਾਂ ਨੂੰ ਪ੍ਰਸ਼ਾਦ ਵੰਡਿਆ . ਗਿਆ।

ਇਸ ਮੌਕੇ ਪੱਪੂ ਬਾਘਲਾ, ਰਮੇਸ਼ ਜੱਗਾ, ਮਮਤਾ, ਜੋਤੀ, ਸਰੋਜ, ਵੀਰਪਾਲ, ਆਸ਼ੂ, ਸੰਦੀਪ ਆਦਿ ਹਾਜ਼ਿਰ ਸਨ।

Author: Malout Live

Back to top button