Punjab

ਪੰਜਾਬ ਨੂੰ ਮਿਲਿਆ ਨਵਾਂ DGP

IPS ਗੌਰਵ ਯਾਦਵ ਸੰਭਾਲਣਗੇ ਕਾਰਜਕਾਰੀ DGP ਵਜੋਂ ਅਹੁਦਾ

ਆਈ.ਪੀ.ਐੱਸ ਗੌਰਵ ਯਾਦਵ ਹੱਥ ਪੰਜਾਬ ਪੁਲਿਸ ਦੀ ਕਮਾਨ ਆਵੇਗੀ। ਉਹ ਅੱਜ ਡੀ.ਜੀ.ਪੀ ਦਾ ਚਾਰਜ ਸੰਭਾਲਣ ਗਏ। ਪੰਜਾਬ ਦੇ ਡੀ.ਜੀ.ਪੀ ਵੀਕੇ ਭਵਰਾ ਦੇ 2 ਮਹੀਨਿਆਂ ਦੀ ਛੁੱਟੀ ਤੇ ਜਾਣ ਕਾਰਨ ਉਹ ਇਹ ਅਹੁਦੇ ਤੇ ਕਾਰਜਕਾਰੀ ਡੀ.ਜੀ.ਪੀ ਵੱਜੋਂ ਕੰਮ ਕਰਨਗੇ। ਪਿਛਲੇ ਮਹੀਨੇ ਹੀ IPS ਗੌਰਵ ਯਾਦਵ ਸਮੇਤ 3 ਹੋਰ ਪੁਲਿਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਸਪੈਸ਼ਲ ਡੀ.ਜੀ.ਪੀ ਬਣਾਇਆ ਗਿਆ ਸੀ।

Author: Malout Live

Leave a Reply

Your email address will not be published. Required fields are marked *

Back to top button