District NewsMalout News

ਡਾਕ ਵਿਭਾਗ ‘ਚ ਭਰਤੀ ਹੋਣ ਦੇ ਚਾਹਵਾਨ ਯੁਵਕ 11 ਦਸੰਬਰ ਤੱਕ ਕਰਨ ਆਨਲਾਈਨ ਅਪਲਾਈ

ਸ੍ਰੀ ਮੁਕਤਸਰ ਸਾਹਿਬ:– ਸੁਪਰਡੈਂਟ ਪੋਸਟ ਆਫਿਸ ਫਰੀਦਕੋਟ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤੀ ਡਾਕ ਵਿਭਾਗ ਵਲੋਂ ਫਰੀਦਕੋਟ ਡਵੀਜਨ ਵਿੱਚ ਪੈਂਦੇ ਜਿਲਾ ਫਰੀਦਕੋਟ,ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਸਥਾਪਿਤ ਡਾਕ ਘਰਾਂ ਵਿਚ ਖਾਲੀ ਪਈਆਂ ਡਾਕ ਸੇਵਕਾਂ ਦੀਆਂ 63 ਪੋਸਟਾਂ ਭਰਨ ਲਈ 11 ਦਸੰਬਰ 2020 ਤੱਕ ਆਨ ਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ।
ਪੋਸਟਾਂ ਦਾ ਵੇਰਵਾ ਯੋਗਤਾ ਫੀਸ ਅਤੇ ਸ਼ਰਤਾਂ ਆਦਿ ਸਬੰਧੀ ਨੋਟੀਫਿਕੇਸ਼ਨ ਡਾਕ ਵਿਭਾਗ ਦੀ ਵੈਬਸਾਈਟ ਉਪਰ ਉਪਲੱਬਧ ਹੈ, ਕੋਈ ਵੀ ਯੋਗ ਵਿਅਕਤੀ ਇਹਨਾਂ ਪੋਸਟਾਂ ਵਾਸਤੇ https://indiapost.gov.in ਜਾਂ https://appost.in/gdsonline 11 ਦਸੰਬਰ 2020 ਤੱਕ ਵੈਬਸਾਈਟ ਉਪਰ ਜਾ ਕੇ ਅੱਪਲਾਈ ਕਰ ਸਕਦਾ ਹੈ ਅਤੇ ਅਪਲਾਈ ਕਰਨ ਦੀ ਆਖ਼ਿਰੀ ਮਿਤੀ 11 ਦਸੰਬਰ 2020 ਹੈ । ਪੋਸਟਾਂ ਵਾਸਤੇ ਸਿਰਫ ਆਨ ਲਾਈਨ ਹੀ ਅਪਲਾਈ ਕੀਤਾ ਜਾਵੇਗਾ ਅਤੇ ਕੋਈ ਵੀ ਅਰਜੀ ਇਸ ਦਫਤਰ ਨੂੰ ਡਾਕ ਰਾਹੀਂ ਜਾਂ ਦਸਤੀ ਨਾ ਭੇਜੀ ਜਾਵੇ।

Leave a Reply

Your email address will not be published. Required fields are marked *

Back to top button