District NewsMalout News

ਹੌਲਦਾਰ ਕੁਲਬੀਰ ਸਿੰਘ ਨੂੰ ਥਾਣਾ ਗਿੱਦੜਬਾਹਾ ਦਾ ਮੁੱਖ ਮੁਨਸ਼ੀ ਕੀਤਾ ਗਿਆ ਨਿਯੁਕਤ

ਮਲੋਟ (ਗਿੱਦੜਬਾਹਾ): ਬੀਤੇ ਦਿਨੀਂ ਹੋਈਆਂ ਬਦਲੀਆਂ ਦੌਰਾਨ ਹੌਲਦਾਰ ਕੁਲਬੀਰ ਸਿੰਘ ਨੂੰ ਥਾਣਾ ਗਿੱਦੜਬਾਹਾ ਦਾ ਮੁੱਖ ਮੁਨਸ਼ੀ ਨਿਯੁਕਤ ਕੀਤਾ

ਗਿਆ। ਇਸ ਤੋਂ ਪਹਿਲਾ ਹੌਲਦਾਰ ਕੁਲਬੀਰ ਸਿੰਘ ਥਾਣਾ ਸਦਰ ਮਲੋਟ ਅਤੇ ਥਾਣਾ ਕੋਟਭਾਈ ਵਿਖੇ ਮੁੱਖ ਮੁਨਸ਼ੀ ਦੀਆਂ ਸੇਵਾਵਾਂ ਨਿਭਾ ਚੁੱਕੇ ਹਨ।

Author: Malout Live

Back to top button