District NewsMalout News

ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਦੀ ਹੋਈ ਮਹੀਨਾਵਾਰ ਮੀਟਿੰਗ

ਮਲੋਟ: ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ (169) ਦੀ ਮਹੀਨਾਵਾਰ ਮੀਟਿੰਗ ਭਾਈ ਮਹਾਂ ਸਿੰਘ ਹਾਲ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਮੜਮੱਲੂ, ਜਗਸੀਰ ਸਿੰਘ ਸੁਖਨਾ (ਸਟੇਟ ਬਾਡੀ) ਅਤੇ ਬਿੰਦਰਪਾਲ ਸਿੰਘ ਝੱਬੇਲਵਾਲੀ (ਸਟੇਟ ਬਾਡੀ) ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਜੋ ਪਿਛਲੇ ਦਿਨੀਂ ਬਲਵਿੰਦਰ ਸਿੰਘ ਭਲਾਈਆਣਾ ਦੀ ਮਾਤਾ ਪੂਰੇ ਹੋ ਗਏ ਸਨ। ਉਹਨਾਂ ਨੂੰ ਨੰਬਰਦਾਰ ਯੂਨੀਅਨ ਨੇ ਦੋ ਮਿੰਟ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਅਤੇ ਇਸ ਮੀਟਿੰਗ ਵਿੱਚ ਨੰਬਰਦਾਰਾ ਦੀਆਂ ਮੰਗਾਂ ਸੰਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ।

 

ਇਸ ਮੀਟਿੰਗ ਵਿੱਚ ਬਲਕਰਨ ਸਿੰਘ ਗੋਲਡੀ ਭਾਗਸਰ, ਰਜਵੰਤ ਸਿੰਘ ਸੰਗਰਾਣਾ, ਪ੍ਰਤਾਪ ਸਿੰਘ ਲੁਬਾਣਿਆ ਵਾਲੀ, ਚਾਨਣ ਸਿੰਘ ਚੱਕ ਗਾਂਧਾ, ਗੁਰਭੇਜ ਸਿੰਘ ਬੁੱਢੀਮੱਲ, ਗੁਰਦੀਪ ਸਿੰਘ ਰੱਤਾ ਟਿੱਬਾ, ਬਲਦੇਵ ਸਿੰਘ ਕੋਟਲੀ ਸੰਘਰ, ਰਛਪਾਲ ਸਿੰਘ ਤਾਮਕੋਟ, ਤੇਜਿੰਦਰ ਸਿੰਘ ਸ਼ੇਰੇਵਾਲਾ, ਲਾਭ ਸਿੰਘ ਛੱਤੇਆਣਾ, ਹਰਦੇਵ ਸਿੰਘ ਆਸਾਬੁੱਟਰ, ਚੂਹੜ ਸਿੰਘ ਭੁੱਟੀਵਾਲਾ, ਵੀਰ ਸਿੰਘ ਗੂੜੀ ਸੰਘਰ, ਗੁਰਜੀਤ ਸਿੰਘ ਕੋਟਲੀ, ਮਨਜੀਤ ਸਿੰਘ, ਜਗਤ ਸਿੰਘ, ਆਲਮਜੀਤ ਸਿੰਘ ਕਾਨਿਆਂਵਾਲੀ, ਬ੍ਰਿਜ ਲਾਲ ਗਿੱਦੜਬਾਹਾ, ਬਲਦੇਵ ਸਿੰਘ ਕੋਟਲੀ, ਯਾਦਵਿੰਦਰ ਸਿੰਘ ਦੋਦਾ, ਬੂਟਾ ਸਿੰਘ ਸਾਹਿਬ ਚੰਦ, ਜਲੌਰ ਸਿੰਘ ਨੰਦਗੜ੍ਹ, ਪਾਲ ਸੀਰਵਾਲੀ ਆਦਿ ਹਾਜ਼ਿਰ ਸਨ।

Author: Malout Live

Back to top button