District NewsMalout News

ਸ.ਹਰਬੰਸ ਸਿੰਘ ਕੈਂਥ (ਕੈਂਥ ਇੰਜੀਨੀਅਰ ਵਰਕਸ ਦੇ ਸੰਚਾਲਕ) ਨਮਿੱਤ ਅੰਤਿਮ ਅਰਦਾਸ 8 ਫ਼ਰਵਰੀ ਨੂੰ

ਮਲੋਟ: ਮਲੋਟ ਦੇ ਨਾਗਪਾਲ ਨਗਰ ਸਥਿਤ ਕੈਂਥ ਇੰਜੀ.ਵਰਕਸ ਦੇ ਸੰਚਾਲਕ ਸ. ਹਰਬੰਸ ਸਿੰਘ ਕੈਂਥ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ।

ਉਹਨਾਂ ਨਮਿੱਤ ਅੰਤਿਮ ਅਰਦਾਸ 8 ਫਰਵਰੀ ਬੁੱਧਵਾਰ ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਗੁਰਦੁਆਰਾ ਸ਼੍ਰੀ ਵਿਸ਼ਵਕਰਮਾ ਭਵਨ, ਆਦਰਸ਼ ਨਗਰ ਗਲੀ ਨੰਬਰ 4 ਮਲੋਟ ਵਿਖੇ ਹੋਵੇਗੀ।

Author: Malout Live

Back to top button