District NewsMalout News

ਗੁਰੂਘਰ ਦੀ “ਕਾਰ ਸੇਵਾ” ਵਿੱਚ ਆੜਤੀਆਂ ਵੀਰਾਂ ਨੇ ਭਰੀ ਹਾਜ਼ਰੀ

ਮਲੋਟ: ਗੁਰਦੁਆਰਾ ਸ਼੍ਰੀ ਭਗਤ ਕਬੀਰ ਸਾਹਿਬ ਜੀ ਮਲੋਟ ਦੀ “ਕਾਰ ਸੇਵਾ” ਵਿਚ ਸ਼੍ਰੀ ਰਮਨ ਸਪਰਾ ਸੈਕਟਰੀ ਆੜ੍ਹਤੀਆ ਐਸੋਸੀਏਸ਼ਨ ਮਲੋਟ, ਭੂਸ਼ਨ ਕੁਮਾਰ ਜੈਨ, ਜਸਪਾਲ ਸਿੰਘ ਬਰਾੜ, ਚਮਕੌਰ ਸਿੰਘ ਮਾਨ ਅਤੇ ਦੀਪਕ ਨਰੂਲਾ ਜੀ ਵਲੋਂ ਹਾਜ਼ਰੀ ਭਰੀ। ਕਾਰ ਸੇਵਾ ਨਿਰੰਤਰ ਜਾਰੀ ਹੈ।

ਇਸ ਦੌਰਾਨ ਵੱਖ-ਵੱਖ ਭਾਈਚਾਰੇ ਦੀਆਂ ਲਗਭਗ 70 ਛੋਟੀ ਕੁੜੀਆਂ ਵਲੋਂ ਵੀ ਆਪਣੇ ਕਰ-ਕਮਲਾਂ ਨਾਲ ਨੀਹਾਂ ਵਿੱਚ ਇੱਕ-ਇੱਕ ਇੱਟ ਰੱਖਵਾਈ ਗਈ। ਇਸ ਮੌਕੇ ਮੁੱਖ ਸੇਵਕ ਦਾਸ.ਸੁਦੇਸ਼ ਪਾਲ ਸਿੰਘ ਮਲੋਟ, ਜੈ ਪ੍ਰਕਾਸ਼ ਬੋਸ, ਵਿਨੋਦ ਸੋਲੰਕੀ ਅਤੇ ਸੁਖਬਿਲਾਸ ਆਦਿ ਹਾਜ਼ਰ ਸਨ।

Author: Malout Live

Back to top button