Punjab

ਜੀ . ਐਨ ਡੀ ਸਕੂਲ ਫਤਿਹਪੁਰ ਮਨੀਆਂ ਦੀ ਦੀ ਵਾਲੀਵਾਲ ਵਿਚ ਪਹਿਲੇ ਨੰਬਰ ਤੇ

ਮਲੋਟ:- ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਟ ਦਿਉਣ । ਵੱਲੋਂ ਕਰਵਾਏ ਦੁਸਰੇ ਇੰਟਰੋ ਸਪੋਰਟਸ ਮੀਟ 2019 ਦੇ ਵਾਲੀਬਾਲ ਦੇ ਸਮੈਸਿੰਗ ਮੁਕਾਬਲਿਆਂ ਵਿਚੋਂ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਮਨੀਆਂ ਦੇ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ । ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੀਆਂ ਨਾਮਵਰ 33 ਟੀਮਾਂ ਨੇ ਭਾਗ ਲਿਆ । ਇਨ੍ਹਾਂ ਮੁਕਾਬਲਿਆਂ ਦੇ ਹੋਏ ਫਾਇਨਲ ਮੈਚ ਵਿਚ ਜੀ.ਐਨ.ਡੀ.ਪੀ. ਸੀਨੀ : ਸੈਕੰਡਰੀ ਸਕੂਲ ਫਤਿਹਪੁਰ ਮਨੀਆਂ ਨੇ ਸਪੋਰਟਸ ਸਕੂਲ ਜਲੰਧਰ ਨੂੰ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ , ਜਦੋਂ ਕਿ ਸਪੋਰਟਸ ਸਕੂਲ ਜਲੰਧਰ ਦੀ ਟੀਮ ਨੂੰ ਦੁਸਰੇ ਨੰਬਰ ਤੇ ਸਬਰ ਕਰਨਾ ਪਿਆ । ਜੇਤੂ ਟੀਮਾਂ ਨੂੰ ਬੀ ਐਫ.ਜੀ.ਆਈ. ਦੇ ਚੇਅਰਮੈਨ ਗੁਰਮੀਤ ਸਿੰਘ ਧਾਲੀਵਾਲ ਨੇ ਟਰਾਫੀ ਤੇ ਨਕਦ ਰਾਸੀ ਦੇਕੇ ਸਨਮਾਨਿਤ ਕੀਤਾ । ਇਸ ਮੌਕੇ ਸਹਾਇਕ ਡਾਇਰੈਕਟਰ ਜਯਾ ਅਸੀਸ ਸੇਠੀ , ਡਾਇਰੈਕਟਰ ਮਾਰਕੀਟਿੰਗ ਸ਼ਸ਼ੀਕਾਂਤ ਸ਼ਰਮਾ , ਗੁਰਸੰਗੀਤ ਸਿੰਘ ਸਹਾਇਕ ਪ੍ਰੋਫੈਸਰ | ਐਮ.ਆਈ.ਟੀ, ਸ੍ਰੀ ਮੁਕਤਸਰ ਸਾਹਿਬ ਇੰਚਾਰਜ , ਅਤੇ ਪਹਿਲੇ ਨੰਬਰ ਤੇ ਅ9ਵਾਲੀਮ ਦੇ ਕੋਚ ਲਖਵੀਰ ਸਿੰਘ ਵੀ ਮੌਜੂਦ ਸਨ ।

Leave a Reply

Your email address will not be published. Required fields are marked *

Back to top button