District NewsPunjab

ਜੀ.ਐੱਨ.ਡੀ ਪਬਲਿਕ ਸਕੂਲ ਛਾਪਿਆਂਵਾਲੀ ਵਿਖੇ ਸਿੱਖ ਹੈਲਪਿੰਗ ਵੱਲੋਂ ਗੁਰਬਾਣੀ ਪੜ੍ਹੋ ਸੰਬੰਧੀ ਕੈਂਪ ਲਗਾਇਆ

ਮਲੋਟ:- ਅੱਜ ਜੀ.ਐੱਨ.ਡੀ ਪਬਲਿਕ ਸਕੂਲ ਛਾਪਿਆਂਵਾਲੀ ਵਿਖੇ ਸਿੱਖ ਹੈਲਪਿੰਗ ਵੱਲੋਂ ਗੁਰਬਾਣੀ ਪੜ੍ਹੋ ਸੰਬੰਧੀ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਬੱਚਿਆਂ ਨੂੰ ਗੁਰਬਾਣੀ ਪੜ੍ਹਨ ਅਤੇ ਗੁਰਬਾਣੀ ਦੇ ਸਿਧਾਂਤਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਕੈਂਪ ਵਿੱਚ ਬੱਚਿਆਂ ਦੀ ਗੁਰਬਾਣੀ ਪ੍ਰਤੀ ਬਹੁਤ ਸ਼ਰਧਾ ਅਤੇ ਭਾਵਨਾ ਦੇਖਣ ਨੂੰ ਮਿਲੀ। ਬੱਚਿਆਂ ਨੇ ਬੜੀ ਸ਼ਰਧਾ ਨਾਲ ਗੁਰਮੰਤਰ, ਮੂਲਮੰਤਰ, ਜਪੁਜੀ ਸਾਹਿਬ ਦੇ ਪਾਠ ਕਰਕੇ ਇਸ ਕੈਂਪ ਰਾਹੀ ਗੁਰਬਾਣੀ ਦਾ ਲਾਹਾ ਲਿਆ।

Author: Malout Live

Leave a Reply

Your email address will not be published. Required fields are marked *

Back to top button