District NewsMalout News
ਮਲੋਟ ਦੇ ਇਹਨਾਂ ਇਲਾਕਿਆਂ ਵਿੱਚ ਅੱਜ ਬਿਜਲੀ ਸਪਲਾਈ ਰਹੇਗੀ ਬੰਦ
ਮਲੋਟ: ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਮਲੋਟ ਪਾਵਰਕਾਮ ਮਲੋਟ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 11 ਕੇ.ਵੀ ਐੱਸ.ਟੀ.ਐੱਮ ਫੀਡਰ ਅਤੇ 11 ਕੇ.ਵੀ ਬਠਿੰਡਾ ਰੋਡ ਫੀਡਰ ਬੰਦ ਰਹਿਣ ਕਾਰਨ ਅੱਜ ਬਠਿੰਡਾ ਰੋਡ, ਸ਼ੇਖੂ, ਜੰਡਵਾਲਾ, ਸਕਾਈਮਾਲ ਆਦਿ ਖੇਤਰਾਂ ਦੀ ਬਿਜਲੀ ਸਪਲਾਈ ਸਵੇਰੇ 10:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਬੰਦ ਰਹੇਗੀ। ਇਸ ਦੌਰਾਨ ਬਿਜਲੀ ਵਿਭਾਗ ਨੇ ਸਮੂਹ ਖਪਤਕਾਰਾਂ ਅਤੇ ਪਬਲਿਕ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।
Author: Malout Live