District NewsIndia NewsMalout NewsPunjab
ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ) ਵਿੱਚ ਹੋਈ ਸ਼੍ਰੀ ਧਰੁਮਨ.ਐੱਚ.ਨਿੰਬਾਲੇ ਦੀ ਨਿਯੁਕਤੀ
ਮਲੋਟ:- ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਲੰਮੇ ਸਮੇ ਤੋਂ ਸ਼ਲਾਘਾਯੋਗ ਸੇਵਾਵਾਂ ਦੇਣ ਵਾਲੇ ਸਾਬਕਾ ਐੱਸ.ਐੱਸ.ਪੀ ਸ਼੍ਰੀ ਧਰੁਮਨ ਹਰਸ਼ਦਲੇ ਨਿੰਬਾਲੇ ਦੀ ਅੱਤਵਾਦ ਅਤੇ ਗੰਭੀਰ ਅਪਰਾਧਾਂ ਖਿਲਾਫ਼ ਕੰਮ ਕਰ ਰਹੀ
ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ) ‘ਚ ਨਿਯੁਕਤੀ ਹੋਈ ਹੈ। ਜ਼ਿਲ੍ਹੇ ਦੀ ਥਾਂ ਪੂਰੇ ਦੇਸ਼ ‘ਚ ਕਾਰਵਾਈ ਕਰਨ ਦਾ ਅਧਿਕਾਰ ਮਿਲਿਆ ਹੈ। ਉਹਨਾਂ ਕਿਹਾ ਕਿ ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।
Author: Malout Live