District NewsMalout News

ਸੀ.ਐੱਚ.ਸੀ ਆਲਮਵਾਲਾ ਅਧੀਨ ਆਉਂਦੇ ਪਿੰਡਾਂ ਵਿੱਚ ਡੇਂਗੂ ਅਤੇ ਮਲੇਰੀਆਂ ਸੰਬੰਧੀ ਦਿੱਤੀ ਗਈ ਜਾਣਕਾਰੀ

ਮਲੋਟ: ਸਿਵਲ ਸਰਜਨ ਡਾ. ਰੰਜੂ ਸਿੰਗਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅਤੇ ਡਾ. ਜਗਦੀਪ ਚਾਵਲਾ ਐੱਸ.ਐੱਮ.ਓ, ਸੀ.ਐੱਚ.ਸੀ ਆਲਮਵਾਲਾ ਦੀ ਯੋਗ ਅਗਵਾਈ ਹੇਠ ਬੀਤੇ ਦਿਨ ਸਿਹਤ ਵਿਭਾਗ ਆਲਮਵਾਲਾ ਦੇ ਅਧੀਨ ਆਉਂਦੇ ਪਿੰਡ ਜੰਡਵਾਲਾ,

ਸ਼ੇਖੂ, ਘੁਮਿਆਰਾ ਖੇੜਾ, ਰੱਥੜੀਆਂ ਅਤੇ ਪਿੰਡ ਕਿੰਗਰਾ ਵਿਖੇ ਹਰਦਵਿੰਦਰ ਸਿੰਘ MPHW ਅਤੇ ਰੀਤੂ ਬਾਲਾ MPHW ਨੇ ਡੇਂਗੂ ਅਤੇ ਮਲੇਰੀਆ ਤੋਂ ਬਚਾਓ ਸੰਬੰਧੀ ਸਕੂਲ ਦੇ ਬੱਚਿਆ ਨੂੰ ਜਾਣਕਾਰੀ ਦਿੱਤੀ।

Author: Malout Live

Back to top button