District NewsMalout NewsPunjab

ਦੀਪ ਸਿੱਧੂ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਪਿੰਡ ਉਦੇਕਰਨ ਵਿਖੇ ਅੱਜ

ਮਲੋਟ:- ਕੌਮੀ ਸ਼ਹੀਦ ਵੀਰ ਸੰਦੀਪ ਸਿੰਘ (ਦੀਪ ਸਿੱਧੂ) ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਉਹਨਾਂ ਦੇ ਜਨਮ ਅਸਥਾਨ ਅਤੇ ਜੱਦੀ ਪਿੰਡ ਉਦੇਕਰਨ (ਸ਼੍ਰੀ ਮੁਕਤਸਰ ਸਾਹਿਬ) ਵਿਖੇ ਮਨਦੀਪ ਸਿੰਘ ਸਿੱਧੂ (ਭਰਾ), ਬਿਧੀ ਸਿੰਘ(ਚਾਚਾ), ਸਮੂਹ ਸੰਗਤ ਅਤੇ ਪਰਿਵਾਰ ਉਦੇਕਰਨ, ਟੀਮ ਵਾਰਿਸ ਪੰਜਾਬ, ਸਿੱਖ ਵਿਰਸਾ

ਕੌਂਸਲ (ਸ਼੍ਰੀ ਮੁਕਤਸਰ ਸਾਹਿਬ) ਵੱਲੋਂ ਅੱਜ ਦੁਪਹਿਰ 12:30 ਵਜੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਡਾ. ਸੁਖਪ੍ਰੀਤ ਸਿੰਘ ਉਦੋਕੇ, ਡਾ.ਅਜਮੇਰ ਸਿੰਘ ਔਲਖ, ਤਰਸੇਮ ਸਿੰਘ ਮੋਰਾਂਵਾਲੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।

Leave a Reply

Your email address will not be published. Required fields are marked *

Back to top button