Malout News

ਡੀ.ਏ.ਵੀ. ਕਾਲਜ, ਮਲੋਟ ਨੇ ਉਦਯੋਗ- ਅਕਾਦਮੀ ਇੰਟਰਫੇਸ ਦੀ ਲੜੀ ਤਹਿਤ ਦੁਲਹਨ ਦੇ ਮੇਕਅਪ ਲਈ ਕਾਰਜਸ਼ਾਲਾ ਆਯੋਜਿਤ ਕੀਤੀ

ਮਲੋਟ :- ਡੀ.ਏ.ਵੀ. ਕਾਲਜ, ਮਲੋਟ ਵਿਖੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ਅਤੇ ਨੋਡਲ ਅਫਸਰ ਕਮਿਉਨਿਟੀ ਕਾਲਜ ਡਾ. ਮੁਕਤਾ ਮੁਤਨੇਜਾ ਅਤੇ ਲੇਡੀਜ਼ ਬਿਊਟੀ ਕੈਫੇ ਦੇ ਸਹਿਯੋਗ ਨਾਲ ਦੁਲਹਨ ਦੇ ਮੇਕਅਪ ਲਈ ਇਕ ਕਾਰਜਸ਼ਾਲਾ ਦਾ ਆਯੋਜਨ ਕੀਤਾ।

ਇਸ ਕਾਰਜਸ਼ਾਲਾ ਵਿੱਚ ਸਹਾਇਕ ਫੈਕਲਟੀ ਅਤੇ ਮੇਕਅਪ ਆਰਟਿਸਟ ਅੰਕੁਸ਼ ਸੁਖੀਜਾ ਅਤੇ ਸੈਫੀ ਸੁਖੀਜਾ ਨੇ ਤਕਨੀਕ ਬਾਰੇ ਦੱਸਿਆ। ਇਸ ਵਿੱਚ ਕੋਸਮੈਟੋਲੋਜੀ ਡਿਪਲੋਮਾ ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ।

Leave a Reply

Your email address will not be published. Required fields are marked *

Back to top button