District NewsMalout News

ਡਾ. ਅਲੋਕ ਝਾਅ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵਿੱਚ ਫਿਜ਼ੀਓਥਰੈਪੀ ਵਿੱਚ ਬੋਰਡ ਆਫ਼ ਸਟੱਡੀਜ਼ ਦੇ ਮੈਂਬਰ ਬਣੇ

ਮਲੋਟ (ਮੁਕਤਸਰ, ਫਰੀਦਕੋਟ): ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫਰੀਦਕੋਟ ਦੇ ਉੱਪ-ਕੁਲਪਤੀ ਨੇ ਡਾ. ਅਲੋਕ ਝਾਅ ਪ੍ਰੋਫ਼ੈਸਰ-ਕਮ-ਪ੍ਰਿੰਸੀਪਲ ਮਲੋਟ ਕਾਲਜ ਆਫ ਫਿਜ਼ੀਓਥੈਰੇਪੀ ਨੂੰ ਫਿਜ਼ੀਓਥੈਰੇਪੀ ਵਿੱਚ

ਬੋਰਡ ਆਫ਼ ਸਟੱਡੀਜ਼ ਦੇ਼1 ਫਰਵਰੀ 2023 ਤੋਂ 31 ਜਨਵਰੀ 2024 ਤੱਕ ਇੱਕ ਸਾਲ ਦੀ ਮਿਆਦ ਲਈ ਮੈਂਬਰ ਨਾਮਜ਼ਦ ਕੀਤਾ ਹੈ। ਡਾ. ਅਲੋਕ ਝਾਅ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਵਿੱਚ ਫੈਕੇਲਿਟੀ ਮੈਂਬਰ ਵੀ ਹਨ।

Author: Malout Live

Back to top button