Malout News

ਮਲੋਟ ਨਿਵਾਸੀਆਂ ਨੂੰ ਵੋਟ ਪ੍ਰਕਿਰਿਆ ਸੰਬੰਧੀ ਸਹੂਲਤ ਮੁਹੱਈਆ ਕਰਵਾਉਣ ਹਿੱਤ Garuda App ਸਬੰਧੀ ਟ੍ਰੇਨਿੰਗ ਸ੍ਰੀ ਗੋਪਾਲ ਸਿੰਘ ਐੱਸ.ਡੀ.ਐੱਮ ਮਲੋਟ ਜੀ ਦੇ ਦਿਸ਼ਾ ਨਿਰਦੇਸ਼ ਹੇਠ ਹੋਈ ਸੰਪੰਨ

ਮਲੋਟ :- ਅਗਾਊਂ ਸਮੇਂ ਵਿੱਚ ਮਲੋਟ ਵਿਧਾਨ ਸਭਾ ਹਲਕਾ ਦੇ ਰਜਿਸਟਰਡ ਵੋਟਰ ਅਤੇ ਨਵੇਂ ਰਜਿਸਟਰਡ ਹੋਣ ਵਾਲੇ ਵੋਟਰਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਨਾ ਰਾਜੂ ਅਤੇ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਐੱਮ. ਕੇ ਅਰਾਵਿੰਦ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਲੋਟ ਦੇ ਐਸ.ਡੀ.ਐਮ ਸ੍ਰੀ ਗੋਪਾਲ ਸਿੰਘ ਨੇ ਵਿਧਾਨ ਸਭਾ ਮਲੋਟਦੇ ਬੀ ਐੱਲ ਓਜ਼ ਅਤੇ ਚੋਣ ਸੁਪਰਵਾਈਜ਼ਰ ਸਾਹਿਬਾਨ ਨੂੰ Garuda App ਸਬੰਧੀ ਟ੍ਰੇਨਿੰਗ ਆਪਣੀ ਅਗਵਾਈ ਹੇਠ ਕਰਵਾਈ ।

ਸ੍ਰੀ ਸੰਜੀਵ ਬਾਵਾ ਲੈਕਚਰਾਰ ਅੰਗਰੇਜ਼ੀ ਅਤੇ ਸ੍ਰੀ ਮਲਕੀਤ ਸਿੰਘ ਸਮਾਜਿਕ ਸਿੱਖਿਆ ਮਾਸਟਰ ਬਤੌਰ ਮਾਸਟਰ ਟ੍ਰੇਨਰ ਵਜੋਂ ਹਾਜ਼ਰ ਹੋਏ। ਇਸ ਟ੍ਰੇਨਿੰਗ ਦੇ ਪ੍ਰਬੰਧਕ ਸ੍ਰੀ ਸੁੁਰੇਸ਼ ਕੁਮਾਰ ਕੰਪਿਊਟਰ ਅਧਿਆਪਕ ਸਨ ।

Leave a Reply

Your email address will not be published. Required fields are marked *

Back to top button