District NewsMalout News

ਬਨਵਾਰੀ ਲਾਲ ਖੁਰਾਣਾ (ਔਲਖ ਵਾਲੇ) ਦਾ ਹੋਇਆ ਦੇਹਾਂਤ

ਮਲੋਟ: ਖੁਰਾਣਾ ਮੈਡੀਕੋਜ਼ ਔਲਖ ਦੇ ਸੰਚਾਲਕ ਰਾਜਿੰਦਰ ਖੁਰਾਣਾ, ਮਲੋਟ ਵਸੀਕਾ ਨਵੀਸ ਸੁਰਿੰਦਰ ਖੁਰਾਣਾ, ਸਿਹਤ ਵਿਭਾਗ ਬਠਿੰਡਾ ਵਿੱਚ ਨਿਯੁਕਤ ਮਾਸ ਮੀਡੀਆ ਅਫਸਰ

ਵਿਨੋਦ ਖੁਰਾਣਾ ਦੇ ਪਿਤਾ ਬਨਵਾਰੀ ਲਾਲ ਖੁਰਾਣਾ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ਼ਾਮ 6 ਵਜੇ ਦੇ ਕਰੀਬ ਸ਼ਿਵਪੁਰੀ ਮਲੋਟ ਵਿਖੇ ਹੋਵੇਗਾ।

Author: Malout Live

Back to top button