District News

ਕੈਪਟਨ ਚੰਨਣ ਸਿੰਘ ਸਿੱਧੂ ਪ੍ਰਧਾਨ ਸ਼ੇਰੇ ਏ ਪੰਜਾਬ ਵਿਕਾਸ ਪਾਰਟੀ ਪੰਜਾਬ ਵੱਲੋਂ ਵਿਧਾਨ ਸਭਾ ਚੋਣਾਂ ਲਈ ਮਲੋਟ ਸੀਟ ਤੋਂ ਉਮੀਦਵਾਰ ਦਾ ਐਲਾਨ

ਮਲੋਟ:- ਕੈਪਟਨ ਚੰਨਣ ਸਿੰਘ ਸਿੱਧੂ ਵੱਲੋਂ ਬੀਤੇ ਦਿਨ ਨੌਜਵਾਨ ਆਗੂ ਹਰਜੀਤ ਰੁਪਾਣਾ ਨੂੰ ਹਲਕਾ ਮਲੋਟ 085 ਤੋ ਵਿਧਾਨ ਸਭਾ ਚੋਣਾਂ 2022 ਲਈ ਸ਼ੇਰੇ ਏ ਪੰਜਾਬ ਵਿਕਾਸ ਪਾਰਟੀ ਵੱਲੋਂ MLA ਉਮੀਦਵਾਰ ਵਜੋਂ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ।

               

ਇਸ ਮੌਕੇ ਕੈਪਟਨ ਗੁਰਦੀਪ ਸਿੰਘ ਘੁੰਮਣ, ਰਵਿਦਰ ਸਿੰਘ ਕਾਕਾ, ਨੰਬਰਦਾਰ ਗੁਰਭੇਜ ਖੋਸਾ, ਸੰਦੀਪ ਛਾਬੜਾ, ਰਿੰਕੂ ਸਰਪੰਚ, ਇਕਬਾਲ ਸਿੰਘ ਖਹਿਰਾ, ਚੇਅਰਮੈਨ ਪਰਦੀਪ ਬਿੱਟੂ, ਜਰਨੈਲ ਸਿੰਘ (ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਰੁਪਾਣਾ), ਆਤਮਾ ਸਿੰਘ ਸਾਬਕਾ ਮੈਂਬਰ ਪੰਚਾਇਤ ਰੁਪਾਣਾ ਗੁਰਾਦਿੱਤਾ ਸਿੰਘ, ਹਰਜਿੰਦਰ ਲਾਡੀ ਬੱਬਲੂ, ਦੇਵਰਾਜ, ਸਰਦੂਲ ਸਿੰਘ ਆਦਿ ਬਹੁ-ਗਿਣਤੀ ਵਿੱਚ ਹਲਕਾ ਨਿਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *

Back to top button