District NewsMalout News

Human Rights council ਦੇ ਨੈਸ਼ਨਲ ਹੈੱਡ ਡਾ. ਆਰੀਫ ਨਾਸੀਰ ਦੇ ਨਿਰਦੇਸ਼ਾ ਤਹਿਤ ਮਨਾਇਆ ਅਧਿਆਪਕ ਦਿਵਸ

ਮਲੋਟ: ਅੱਜ ਅਧਿਆਪਕ ਦਿਵਸ ਤੇ Human Rights council  ਦੇ ਨੈਸ਼ਨਲ ਹੈੱਡ ਡਾ. ਆਰੀਫ ਨਾਸੀਰ ਭੱਟ ਦੇ ਦਿਸ਼ਾ-ਨਿਰਦੇਸ਼ਾ ਤੇ  ਡਾਇਰੈਕਟਰ ਵੀ.ਕੇ.ਸ਼ਰਮਾ ਦੀ ਅਗਵਾਈ ਵਿੱਚ ਕਲਗੀਧਰ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ।

ਜਿਸ ਵਿੱਚ ਹਾਰਡ ਵਰਕਰ ਅਧਿਆਪਕ ਅਤੇ ਪ੍ਰਿੰਸੀਪਲ ਨੂੰ ਸਰਟਫਿਕੇਟ ਅਤੇ ਇਨਾਮ ਵੰਡੇ ਗਏ। ਜਿਸ ਵਿੱਚ Human Right Council ਦੀ ਟੀਮ ਵੱਲੋਂ ਚਰਨਜੀਤ ਸਿੰਘ ਵਿਰਕ ਜੁਆਇੰਟ ਡਾਇਰੈਕਟਰ ਪੰਜਾਬ ਅਤੇ ਮੈਡਮ ਅਮਨਦੀਪ ਕਲਾ ਸ਼ਰਮਾ ਸਟੇਟ ਵੋਮੈਨ ਹੈਡ ਮੌਕੇ ਤੇ ਪਹੁੰਚੇ।

Author: Malout Live

Leave a Reply

Your email address will not be published. Required fields are marked *

Back to top button