District NewsMalout News

AIC (ALL INDIA CYCLIST) ਬਠਿੰਡਾ ਵੱਲੋਂ ਕੱਲ੍ਹ ਦਿਨ ਐਤਵਾਰ ਨੂੰ ਸਿਟੀ-ਟੂ-ਸਿਟੀ ਟਵਿਨ ਰਾਈਡ ਕੀਤਾ ਜਾਵੇਗਾ ਆਯੋਜਿਤ

ਮਲੋਟ:- AIC (ALL INDIA CYCLIST) ਬਠਿੰਡਾ ਵੱਲੋਂ ਕੱਲ੍ਹ ਦਿਨ ਐਤਵਾਰ ਨੂੰ ਸਿਟੀ-ਟੂ-ਸਿਟੀ ਟਵਿਨ ਰਾਈਡ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿੱਚ ਬਠਿੰਡਾ-ਮਲੋਟ-ਗਿੱਦੜਬਾਹਾ ਤੋਂ ਰਾਈਡਰਜ ਸ਼ਾਮਿਲ ਹੋਣਗੇ, ਬੀਨਜ਼ ਐਂਡ ਬਰੀਅਰਜ਼ ਕੈਫੇ ਮਲੋਟ-ਬਠਿੰਡਾ ਸਵੇਰੇ 5 ਵਜੇ ਬਠਿੰਡਾ ਅਤੇ ਮਲੋਟ ਦੋਵਾਂ ਸ਼ਹਿਰਾਂ ਦੇ ਸਾਈਕਲਿਸਟਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਇਸ ਰਾਈਡਿੰਗ ਵਿੱਚ ਭਾਗ ਲੈਣ ਵਾਲੇ ਸਾਈਕਲਿਸਟ ਇਸ ਸਮਾਗਮ ਵਿੱਚ ਸ਼ਾਮਿਲ ਹੋ ਸਕਦੇ ਹਨ, ਵਧੇਰੇ ਜਾਣਕਾਰੀ ਲਈ ਜਗਜੀਤ ਸਿੰਘ (9888787917) ਤੇ ਸੰਪਰਕ ਕਰ ਸਕਦੇ ਹੋ। ਇਸ ਲਿੰਕ https://forms.gle/wSU2Skutbk3BNGNS9 ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ।

Author : Malout Live

Leave a Reply

Your email address will not be published. Required fields are marked *

Back to top button