District NewsMalout News

ਸ.ਸ.ਸ.ਸ.ਸਕੂਲ ਪਿੰਡ ਹਾਕੂਵਾਲਾ ਵਿਖੇ ਸਲਾਨਾ ਨਤੀਜੇ ਤੇ ਕਰਾਈ ਮਾਪੇ ਮਿਲਣੀ

ਮਲੋਟ:- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਹਾਕੂਵਾਲਾ ਵਿਖੇ ਸਲਾਨਾ ਨਤੀਜੇ ਮੌਕੇ ਮਾਪੇ ਮਿਲਣੀ ਕਰਵਾਈ ਗਈ। ਇਸ ਮੌਕੇ ‘ਤੇ ਪ੍ਰਿੰਸੀਪਲ ਸ਼੍ਰੀਮਤੀ ਰੇਨੂ ਬਾਲਾ ਅਤੇ ਸਮੂਹ ਸਟਾਫ ਵੱਲੋਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ

ਅਤੇ ਸਾਰੇ ਵਿਦਿਆਰਥੀਆਂ ਨੂੰ ਹੋਰ ਵੀ ਲਗਨ ਨਾਲ ਪੜ੍ਹਾਈ ਕਰਨ ਅਤੇ ਐਕਟੀਵਿਟੀਜ਼ ਵਿੱਚ ਪਹਿਲਾ ਨਾਲੋਂ ਵੱਧ ਕੇ ਹਿੱਸਾ ਲੈਣ ਲਈ ਪ੍ਰੇਰਿਆ ਗਿਆ। ਇਸ ਮੌਕੇ ‘ਤੇ ਬੱਚਿਆਂ ਦੇ ਮਾਪਿਆਂ ਨੇ ਸਕੂਲ ‘ਤੇ ਸਟਾਫ ਦੀ ਵੀ ਸਰਾਹਨਾ ਕੀਤੀ।

Leave a Reply

Your email address will not be published. Required fields are marked *

Check Also
Close
Back to top button