District NewsMalout News

ਆਈ.ਏ.ਐੱਸ ਅਫਸਰ ਕਿਰਪਾ ਸ਼ੰਕਰ ਸਰੋਜ ਨੂੰ ਸੇਵਾ ਮੁਕਤੀ ਤੇ ਉਨ੍ਹਾਂ ਨੂੰ ਕੀਤਾ ਗਿਆ ਸਨਮਾਨਿਤ

ਮਲੋਟ: ਬੀਤੇ ਦਿਨੀਂ ਫਰੀਦਕੋਟ ਵਿਖੇ ਮਾਨਯੋਗ ਸ਼੍ਰੀ ਕਿਰਪਾ ਸ਼ੰਕਰ ਸਰੋਜ IAS ਵਧੀਕ ਮੁੱਖ ਸਕੱਤਰ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਸਰਕਾਰ ਦੀ ਸੇਵਾ ਮੁਕਤੀ ਤੇ ਉਨ੍ਹਾਂ ਨੂੰ ਹਰਮੇਸ਼ ਸਿੰਘ ਖੁੱਡੀਆਂ ਵੱਲੋਂ ਫੁੱਲਾਂ ਦਾ ਗੁਲਦਸਤਾ ਅਤੇ

ਯਾਦਗਾਰੀ ਚਿੰਨ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਨਿਸ਼ਾਨ ਸਿੰਘ ਚੰਨੂੰ, ਅਮਰਜੀਤ ਸਿੰਘ ਖਿਓਵਾਲੀ, ਗੁਰਪਾਲ ਕੋਰ ਲੋਹਾਰਾ, ਕਸ਼ਮੀਰ ਕੌਰ ਪੰਜਾਵਾ ਅਤੇ ਕੁਲਦੀਪ ਕੌਰ ਪੰਜਾਵਾ ਹਾਜ਼ਿਰ ਸਨ।

Author: Malout Live

Back to top button